Search Your Paper

Showing posts with label History. Show all posts
Showing posts with label History. Show all posts

Monday, July 18, 2022

  B.A. - B.Sc. (General) 1st Semester Examination

History
Paper: History of India upto 1200 A.D.

Punjabi Medium

Time : 3 Hours] [Max. Marks: 90


ਨੋਟ : 
(i) ਕੁੱਲ ਪੰਜ ਪ੍ਰਸ਼ਨ ਕਰੋ । ਸਾਰੇ ਪ੍ਰਸ਼ਨਾਂ ਦੇ ਅੰਕ ਸਮਾਨ ਹਨ । 
(ii) ਪ੍ਰਸ਼ਨ ਨੰ : 1 ਲਾਜ਼ਮੀ ਹੈ । 
(iii) ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ । 
(iv) ਪ੍ਰਾਈਵੇਟ ਅਤੇ ਰੀਅਪੀਅਰ ਵਿਦਿਆਰਥੀਆਂ ਦੇ, ਜਿਨ੍ਹਾਂ ਦੇ ਅੰਦਰੂਨੀ ਲੇਖਾ ਜੋਖਾ ਵਿੱਚ ਅੰਕ ਨਹੀਂ ਲੱਗੇ, ਉਨ੍ਹਾਂ ਦੇ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਨੁਪਾਤ ਅਨੁਸਾਰ, ਅੰਦਰੁਨੀ ਲੇਖਾ ਜੋਖਾ ਦੀ ਜਗਾ ਅੰਕ ਵਧਾ ਦਿੱਤੇ ਜਾਣਗੇ ।
 

1. ਕਿਸੇ ਨੂੰ ਪ੍ਰਸ਼ਨਾਂ ਦੇ ਜਵਾਬ 20-25 ਸ਼ਬਦਾਂ ਵਿੱਚ ਦਿਓ :

(i) ਪੰਚ-ਮਾਰਕਡ ਸਿੱਕਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ। 

(ii) ਮੋਹਨਜੋਦੜੋ ਉੱਤੇ ਇੱਕ ਸੰਖੇਪ ਨੋਟ ਲਿਖੋ । 

(iii) ਚਾਰ ਵੈਦਿਕ ਦੇਵਤਿਆਂ ਦੇ ਨਾਮ ਲਿਖੋ । 

(iv) ਕੁਰੁ ਅਤੇ ਪਾਂਚਾਲ ਮਹਾਜਨਪਦਾਂ ਦੀਆਂ ਰਾਜਧਾਨੀਆਂ ਦੇ ਨਾਮ ਲਿਖੋ । 

(v) ਮਗਧ ਦੀ ਉੱਨਤੀ ਲਈ ਕਿਹੜੇ-ਕਿਹੜੇ ਕਾਰਕ ਉੱਤਰਦਾਈ ਸਨ ? ਕੇਵਲ ਦੋ ਲਿਖੋ । 

(vi) ਤੀਰਥੰਕਰ ਸ਼ਬਦ ਦੀ ਵਿਆਖਿਆ ਕਰੋ । 

(vii) ਮੌਰੀਆ ਵੰਸ਼ ਦੇ ਸੰਸਥਾਪਕ ਕੌਣ ਸਨ ? 

(viii) ਸਮਾਹਰਤਾ ਕੌਣ ਸੀ ? 

(ix) ਸਮੁੰਦਰ ਗੁਪਤ ਦੀ ਇਲਾਹਾਬਾਦ ਪ੍ਰਸਤੀ ਦੀ ਰਚਨਾ ਕਿਸ ਨੇ ਕੀਤੀ ? 

(x) ਗੁਪਤਾਂ ਦੇ ਅਧੀਨ ਵਿਗਿਆਨੀ ਵਿਕਾਸ ਉੱਤੇ ਇੱਕ ਸੰਖੇਪ ਨੋਟ ਲਿਖੋ ।

(xi) ਪੱਲਵ ਖ਼ਾਨਦਾਨ ਦਾ ਸੰਸਥਾਪਕ ਕੌਣ ਸੀ ? 

(xii) ਰਾਜਿੰਦਰ ਚੋਲ ਦੀਆਂ ਮਿਲਟਰੀ ਉਪਲੱਬਧੀਆਂ ਉੱਤੇ ਇੱਕ ਨੂੰ ਸੰਖੇਪ ਨੋਟ ਲਿਖੋ । 

(xiii) ਹਰਸ਼ਵਰਧਨ ਦੀਆਂ ਮਿਲਟਰੀ ਉਪਲੱਬਧੀਆਂ ਉੱਤੇ ਇੱਕ ਸੰਖਪ ਨੋਟ ਲਿਖੋ । 

(xiv) ਚੋਲਾਂ ਦੇ ਅਧੀਨ ਗਰਾਮ ਪ੍ਰਸ਼ਾਸਨ ਉੱਤੇ ਇੱਕ ਸੰਖੇਪ ਨੋਟ ਲਿਖੋ। 

(xv) ਫਾਹਾਨ ਕੌਣ ਸੀ ? 9x2=18 


ਇਕਾਈ-I

2. ਪੁਰਾਤਾਵ ਸਰੋਤ ਉੱਤੇ ਇੱਕ ਵਿਸਥਾਰ ਨੋਟ ਲਿਖੋ । 

3. ਵੈਦਿਕ ਸਮਾਜ ਅਤੇ ਰਾਜਨੀਤੀ ਦੇ ਪ੍ਰਮੁੱਖ ਲੱਛਣ ਲਿਖੋ ।


ਇਕਾਈ-II 

4. ਮਗਧ ਦੇ ਉਥਾਨ ਉੱਤੇ ਇੱਕ ਨਿਬੰਧ ਲਿਖੋ ।

5. ਅਸ਼ੋਕ ਦੇ ਥੰਮ ਉੱਤੇ ਇੱਕ ਨਿਬੰਧ ਲਿਖੋ ।



ਇਕਾਈ-III 

6. ਗੁਪਤਾਂ ਦੇ ਅਧੀਨ ਸਮਾਜਿਕ ਅਤੇ ਸੰਸਕ੍ਰਿਤਿਕ ਵਿਕਾਸ ਉੱਤੇ ਇੱਕ ਵਿਸਥਾਰ ਨੋਟ ਲਿਖੋ । 

7. ਪੱਲਵ ਪ੍ਰਸ਼ਾਸਨ ਉੱਤੇ ਨਿਬੰਧ ਲਿਖੋ ।



ਇਕਾਈ-IV 

8. ਪਾਂਡਿਆਂ ਦੇ ਅੰਤਰਗਤ ਕਰਾਧਾਨ ਅਤੇ ਵਪਾਰ ਉੱਤੇ ਇੱਕ ਨਿਬੰਧ ਲਿਖੋ। 

9. ਭਾਰਤ ਦੇ ਮਾਨਚਿੱਤਰ ਉੱਤੇ ਨਿੱਚੇ ਲਿਖੇ ਨੂੰ ਦਰਸਾਉ ਅਤੇ ਕਿਸੇ ਚਾਰ ਉੱਤੇ ਵਿਆਖਿਆਤਮਕ ਨੋਟ ਲਿਖੋ : 

ਐਲੋਰਾ, ਹੜੱਪਾ, ਇੰਦਰਪ੍ਰਥ, ਕੰਨੌਜ, ਕਲਿੰਗਾ ।



 B.A. - B.Sc. (General) 1st Semester Examination

History
Paper: History of India upto 1200 A.D.

Hindi Medium

Time : 3 Hours] [Max. Marks: 90


नोट :- 
(i) कुल पाँच प्रश्न कीजिए। सभी प्रश्नों के अंक समान हैं।
(ii) प्रश्न संख्या 1 अनिवार्य है। 
(iii) प्रत्येक इकाई से एक प्रश्न चुनिए। 
(iv) प्राइवेट एवं रि-एपीअर परीक्षार्थियों के, जिनके अंदरूनी मूल्यांकन में अंक नहीं लगे, उनके द्वारा लिखित परीक्षा में प्राप्त अंकों के अनुपातानुसार, अंदरूनी मूल्यांकन की जगह अंक बढ़ा दिए जाएंगे। 


1. किन्हीं नौ प्रश्नों के उत्तर 20-25 शब्दों में दीजिए : 

(i) पंच-मार्ड सिक्कों पर एक संक्षिप्त नोट लिखिए।

(ii) मोहनजोदडो पर एक संक्षिप्त नोट लिखिए। 

(iii) चार वैदिक देवताओं के नाम लिखिए। 

(iv) कुरु तथा पांचाल महाजनपदों की राजधानियों के नाम लिखिए।

(v) मगध के उत्थान के लिए कौन-कौनसे कारक उत्तरदायी थे? केवल दो लिखिए।

(vi) तीर्थंकर शब्द की व्याख्या कीजिए।

(vii) मौर्यवंश के संस्थापक कौन थे ? 

(viii) समाहर्ता कौन था ?

(ix) समुद्रगुप्त की इलाहाबाद प्रशस्ति की रचना किसने की ? 

(x) गुप्तों के अन्तर्गत वैज्ञानिक विकास पर एक संक्षिप्त नोट लिखिए। 

(xi) पल्लव वंश का संस्थापक कौन था ? 

(xii) राजेन्द्र चोल की मिलिट्री उपलब्धियों पर एक संक्षिप्त नोट लिखिए। 

(xiii) हर्षवर्धन की मिलिट्री उपलब्धियों पर एक संक्षिप्त नोट लिखिए। 

(xiv) चोलों के अन्तर्गत ग्राम प्रशासन पर एक संक्षिप्त नोट लिखिए। 

(xv) फाह्यान कौन था ? 9x2=18 



इकाई - I


2.  पुरातात्विक स्रोत पर एक विस्तृत नोट लिखिए। 

3. वैदिक समाज तथा राजनीति के प्रमुख लक्षण लिखिए।



इकाई-II 

4. मगध के उत्थान पर एक निबंध लिखिए। 

5. अशोक के धम्म पर एक निबंध लिखिए।



इकाई-III 

6. गुप्तों के अन्तर्गत सामाजिक तथा सांस्कृतिक विकास पर एक विस्तृत नोट लिखिए। 

7. पल्लव प्रशासन पर निबन्ध लिखिए।



इकाई-IV 

8. पांडयों के अन्तर्गत कराधान तथा व्यापार पर एक निबन्ध लिखिए। 

9. भारत के मानचित्र पर निम्नलिखित को दर्शाइए तथा किन्हीं चार पर व्याख्यात्मक नोट लिखिए : 

एलोरा, हड़प्पा, इन्द्रप्रस्थ, कन्नौज, कलिंग।


B.A. - B.Sc. (General) 1st Semester Examination
History
Paper: History of India upto 1200 A.D.


Time : 3 Hours] [Max. Marks: 90



Note:- 

(i) Attempt five questions in all. All questions carry equal marks. 

(ii) Question No. 1 is compulsory. 

(iii) Attempt one question from each Unit. 

(iv) For private candidates, who have not been assessed earlier for internal assessment. The marks secured by them in theory paper will proportionately increased to maximum marks of the paper in lieu of the internal assessment.



1. Answer any nine of the following in about 20-25 words each : 

(i) Write a short note on Panch-marked coins. 

(ii) Write a short note on Mohenjodaro. 

(iii) Write the names of four Vedic divinities. 

(iv) Write the names of the capitals of Kuru and Panchala Mahajanapadas. 

(v) What were the factors responsible for the rise of Magadha ? Write any two. 

(vi) Explain the term Tirthankara. 

(vii) Who was the founder of the Mauryan dynasty ? 

(viii) Who was Samaharta ? 

(ix) Who composed the Allahabad Prasasti of Samudragupta ? 

(x) Write a short note on the scientific developments

under Guptas. 

(xi) Who was the founder of Pallava dynasty ? 

(xii) Write a short note on the military achievements

of Rajendra Chola. 

(xiii) Write a short note on the military achievement of Harshavardhan.

(xiv) Write a short note on village administration under the Cholas. 

(xv) Who was Fa-hien ? 9x2=18 



Unit-I

2. Write a long note on Archaeological sources.

3. Discuss the salient features of the Vedic society and polity.



Unit-II 

4. Write an essay on the rise of Magadha. 

5. Write an essay on Ashokan Dhamma.



Unit-III 

6. Write a long note on the social and cultural developments under the Guptas.

7. Write an essay on Pallava administration.



Unit-IV 


8. Write an essay on taxation and trade under the Pandyas.

9. On the outline map of India show the following places and write an explanatory note on any four : 

Ellora, Harappa, Indraprastha, Kannauj, Kalinga. 



Friday, August 13, 2021

B.A./B.Sc. (General) 3rd Semester Examination
History Paper : (History of India 1750-1964 A.D.)

Punjabi Medium

Time: 3 Hours] [Max. Marks: 90 




ਲਾਜ਼ਮੀ ਪ੍ਰਸ਼ਨ  9x2=18 


1. ਕਿਸੇ 9 ਪ੍ਰਸ਼ਨਾਂ ਦੇ ਜਵਾਬ ਦਿਉ। ਹਰ ਇਕ ਪ੍ਰਸ਼ਨ ਦਾ ਜਵਾਬ 25-30 ਸ਼ਬਦਾਂ ਵਿੱਚ ਕਰੋ। 

(i) ਸਥਾਈ ਬੰਦੋਬਸਤ ਦਾ ਅਰੰਭ ਕਿਸ ਨੇ ਅਤੇ ਕਦੋਂ ਕੀਤਾ ? 


(ii) 1857 ਈ. ਦੇ ਵਿਦਰੋਹ ਦੇ 4 ਪ੍ਰਮੁੱਖ ਨੇਤਾਵਾਂ ਦੇ ਨਾਂ ਦੱਸੋ। 


(iii) ਸਤੀ ਪ੍ਰਥਾ ਦਾ ਅੰਤ ਕਦੋਂ ਅਤੇ ਕਿਸਨੇ ਕੀਤਾ ? 


(iv) 'ਲੈਪਸ ਸਿਧਾਂਤ ਦੇ ਅਧੀਨ ਕਬਜੇ ਵਿੱਚ ਕੀਤੇ ਕੋਈ 4 ਰਾਜਾਂ ਦੇ ਨਾਂ ਲਿਖੋ। 


(v) ਤੇ ਆਰਥਿਕ ਨਿਕਾਸੀ ਤੋਂ ਕੀ ਭਾਵ ਹੈ। 


(vi) ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਅਤੇ ਕਦੋਂ ਕੀਤੀ ? 


(vii) ਸਵਾਮੀ ਦਯਾਨੰਦ ਦੁਆਰਾ ਲਿਖੀ ਗਈ ਪੁਸਤਕ ਦਾ ਕੀ ਨਾਮ ਹੈ।


(viii) ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਨਰਮ ਦਲ ਅਤੇ ਗਰਮ ਦਲ ਵਿੱਚ ਕਿਸ ਦੇ ਯਤਨਾ ਨਾਲ ਅਤੇ ਕਦੋ ਸਮਝੌਤਾ ਹੋਇਆ।

 

(ix) “ਲਖਨਊ ਪੈਕਟ' ਕਦੋਂ ਤੇ ਕਿਹੜੇ ਦੇ ਰਾਜਨੀਤਿਕ ਦਲਾਂ ਵਿਚਕਾਰ ਹੋਇਆ।

 

(x) ਮੁਹੰਮਦ ਅਲੀ ਜਿਨ੍ਹਾਂ ਕੋਣ ਸੀ ? 


(xi) ਮਹਾਤਮਾ ਗਾਂਧੀ ਨੇ ਕਦੋਂ ਤੇ ਕਿਹੜੀ ਗੋਲ ਮੇਜ ਕਾਨਫਰੰਸ ਵਿੱਚ ਹਿੱਸਾ ਲਿਆ।

 

(xii) ਉਸ ਅੰਦੋਲਨ ਦਾ ਨਾਮ ਲਿਖੋ ਜਿਸ ਵਿੱਚ ਗਾਂਧੀ ਜੀ ਨੇ 'ਕਰੋਂ ਜਾਂ ਮਰੋਂ ਦਾ ਨਾਰਾ ਦਿੱਤਾ। 


(xiii) ਭਾਰਤ ਦਾ ਆਖਰੀ ਵਾਇਸਰਾਏ ਕੋਣ ਸੀ ? 


(xiv) ਸੁਤੰਰਤਾ ਪਿਛੇ ਭਾਰਤ ਦੀ ਆਰਥਿਕ ਉਨਤੀ ਲਈ ਕੀ ਮੁੱਖ ਕਦਮ ਚੁੱਕੇ ਗਏ ਸਨ। 


(x) ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਪਾਸ ਕੀਤਾ ਅਤੇ ਇਸ ਨੂੰ ਕਦੋਂ ਲਾਗੂ ਕੀਤਾ ਗਿਆ। 



ਇਕਾਈ-I ਹਰੇਕ 18 

2. ਪਲਾਸੀ ਦੀ ਲੜਾਈ ਦੇ ਕਾਰਣਾ ਅਤੇ ਪ੍ਰਭਾਵ ਦਸੋ।


3. 1857 ਈ. ਦੇ ਵਿਦਰੋਹ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਤਤਕਾਲੀਨ ਕਾਰਨਾਂ ਦਾ ਵਰਨਣ ਕਰੋ। 



ਇਕਾਈ-II ਹਰੇਕ 18 

4. ਸੁਆਮੀ ਵਿਵੇਕਾਨੰਦ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਮਜਿਕ ਤੇਲ 9 ਧਾਰਮਿਕ ਗਤੀਵਿਧੀਆਂ ਦਾ ਹਾਲ ਲਿਖੋ। 


5. ਦਲਿਤ ਵਰਗ ਦੇ ਉਥਾਨ ਲਈ ਜੋਤੀਬਾ ਫੂਲੇ ਦੇ ਯੋਗਦਾਨ ਦਾ ਵਰਨਣ ਕਰੋ। 




ਇਕਾਈ-II ਹਰੇਕ 18 

6. ਸ਼ਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਣ ਦੇ ਕੀ ਕਾਰਨ ਸਨ ? ਇਸ ਦਾ ਰਾਸ਼ਟਰੀ ਅੰਦੋਲਨ ਤੇ ਕੀ ਪ੍ਰਭਾਵ ਪਿਆ। 


7. ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਸੰਪਰਦਾਇਕ ਰਾਜਨੀਤੀ ਦੇ ਪੈਦਾ ਹੋਣ ਵਿੱਚ ਜ਼ਿਮੇਵਾਰ ਪਰਿਸਥਿਤੀਆਂ ਦਾ ਵਰਨਣ ਕਰੋ।



ਇਕਾਈ-IV 

8. ਭਾਰਤੀ ਸੰਵਿਧਾਨ ਦੇ ਨਿਰਮਾਣ ਬਾਰੇ ਤੁਸੀ ਕੀ ਜਾਣਦੇ ਹੋ। 18 


9. ਭਾਰਤ ਦੇ ਮਾਨਚਿੱਤਰ ਉੱਤੇ ਹੇਠ ਲਿਖੇ ਸਥਾਨਾ ਨੂੰ ਭਰੋ ਅਤੇ ਚਾਰ ਉੱਤੇ ਵਿਆਖਿਆਤਮਕ ਟਿਪਣੀ ਵੀ ਲਿਖੋ :ਲੀਸ 10+8=18 


(i) ਲਖਨਊ 

(ii) ਅਲੀਗੜ 

(iii) ਗਵਾਲੀਅਰ 

(iv) ਸਾਬਰਮਤੀ 

(v) ਬੰਬਈ 

(vi) ਕਲਕੱਤਾ

(vii) ਗੋਆ 

(viii) ਮਦਰਾਸ 

(ix) ਬਕਸਰ 

(x) ਹੈਦਰਾਬਾਦ



B.A./B.Sc. (General) 3rd Semester Examination
History Paper : (History of India 1750-1964 A.D.)

Hindi Medium

Time: 3 Hours] [Max. Marks: 90 



नोट :- (i) कुल पाँच प्रश्न करने हैं। सभी प्रश्नों के अंक समान हैं।

(ii) प्रश्न संख्या 1 अनिवार्य है। 

(iii) शेष चार प्रश्न, प्रत्येक इकाई में से एक-एक करना है। 

(iv) भारत का मानचित्र संलग्न है। 

(v) "व्यक्तिगत अभ्यर्थियों के लिए जिन्हें कि पहले आन्तरिक आंकलन के लिए अनुमानित नहीं किया गया है उनके द्वारा थ्योरी पेपर में अर्जित अंक उसी अनुपात में उनके आन्तरिक अवलोकन के लिए अधिकतम अंक तक बढ़ा दिए जायेंगे।" अनिवार्य प्रश्न 9x2=18 


1. किन्हीं नौ प्रश्नों के उत्तर दीजिए। प्रत्येक प्रश्न का उत्तर 25-30 शब्दों में दीजिए : 

(i) स्थायी बंदोबस्त का आरम्भ किसने और कब किया ?  


(ii) 1857 ई. के विद्रोह के चार प्रमुख नेताओं के नाम बताइए। 


(iii) सती प्रथा का अंत कब और किसने किया ? 


(iv) लैप्स सिद्धान्त के अधीन कब्जे में किए गए किन्हीं चार राज्यों के नाम बताइए। 


(v) आर्थिक निष्कासन से आपका क्या अभिप्राय है?


(vi) ब्रह्मो समाज की स्थापना कब और किसने की ? 


(vii) स्वामी दयानंद द्वारा लिखित पुस्तक का नाम लिखिए। 


(viii) भारतीय राष्ट्रीय कांग्रेस में नर्म दल तथा गर्म दल में एकता किसके प्रयत्नों से और कब हुई ? 


(ix) "लखनऊ पैक्ट" कब और किन दो राजनीतिक दलों में हुआ ?


(x) मुहम्मद अली जिन्नाह कौन था ? 


(xi) महात्मा गाँधी ने कब और कौनसी गोल मेज कान्फ्रेंस में भाग लिया ? 


(xii) उस आन्दोलन का नाम बताइए जिसमें गाँधी जी ने 'करो या मरो' का नारा दिया। 


(xiii) भारत का आखिरी वाइसरॉय कौन था ? 


(xiv) स्वतंत्रता के पश्चात् भारत के आर्थिक विकास के लिए क्या मुख्य कदम उठाए गए थे ? 


(xv) संविधान सभा ने संविधान का दस्तावेज़ कब पास किया ? इस संविधान को कब लागू किया गया ? 



इकाई-I 

2. प्लासी की लड़ाई के कारण तथा प्रभाव बताइए। 


3. 1857 ई. के विद्रोह के राजनीतिक, सामाजिक, धार्मिक, आर्थिक और तत्कालीन कारणों का वर्णन कीजिए। 



इकाई-II 

4. स्वामी विवेकानन्द के जीवन तथा उनकी सामाजिक एवं धार्मिक गतिविधियों का विवरण दीजिए।

 

5. दलित वर्ग के उद्धार के लिए ज्योतिबा फूले के योगदान का वर्णन कीजिए। 



इकाई-III 

6. सविनय अवज्ञा आन्दोलन शुरू होने के कारणों का वर्णन कीजिए तथा इसका राष्ट्रीय आन्दोलन पर क्या प्रभाव पड़ा ?


7. भारतीय राष्ट्रीय आन्दोलन में साम्प्रदायिक राजनीति पैदा होने में जिम्मेदार परिस्थितियों को दीजिए।



इकाई-IV 

8. भारतीय संविधान के निर्माण के बारे में आप क्या जानते हैं ? 18 


9. भारत के मानचित्र पर निम्नलिखित स्थानों को भरिए और किन्हीं चार पर व्याख्यात्मक टिप्पणियाँ लिखिए :  10+8=18 


(i) लखनऊ 

(ii) अलीगढ़ 

(iii) ग्वालियर 

(iv) साबरमती 

(v) बम्बई 

(vi) कलकत्ता 

(vii) गोवा 

(viii) मद्रास

(ix) बक्सर  

(x) हैदराबाद


B.A./B.Sc. (General) 3rd Semester Examination
History Paper : (History of India 1750-1964 A.D.)

Time: 3 Hours] [Max. Marks: 90 



Note:- 

(i) Attempt five questions in all. All questions carry equal marks. 

(ii) Q. No. 1 is compulsory

(iii) For the remaining four questions, attempt one question from each Unit. 

(iv) An outline map of India is attached herewith. 

(v) For Private candidates who have not been assessed earlier for internal assessment marks secured by them in theory paper will proportionally be increased to maximum marks of the paper in lieu of internal assessment.


Compulsory Question 9x2=18 


1. Answer any nine questions out of the following in 25-30 words each : 


(i) When was permanent settlement introduced and by whom? 


(ii) Name any four prominent leaders of the uprising of 1857. 


(iii) Who abolished Sati system and when? 


(iv) Write the names of four states annexed by the policy of Lapse. 


(v) What do you mean by Economic Drain? 


(vi) When and by whom was the Brahmo Samaj founded?


(vii) Write the name of the book written by Swami Dayanand. 


(viii) When and with whose efforts the moderates and extremists in the Indian National Congress were united? 


(ix) When and between which political parties the 'Lucknow Pact' was signed? 


(x) Who was Muhammad Ali Jinnah ? 


(xi) When and which Round Table conference was attended by Mahatma Gandhi? 


(xii) Name the movement in which Gandhiji gave the slogan 'Do or Die'. 


(xiii) Who was the last viceroy of India? 


(xiv) What major step taken for economic development of India after independence?


(xv) When did the constituent assembly pass the contribution and when was it implemented? 





Unit-I 

2. Describe the causes and significance of the battle of Plassey. 


3. Explain the political and socio-religious, economic, and immediate causes of the uprising of 1857. 



Unit-II

4. Give an account of the life and social-religious activities of Swami Vivekanand. 


5. Describe the contribution of Jyotiba Phule for the upliftment of depressed classes. 



Unit-III 

6. What circumstances led to the Civil Disobedience Movement? What was its impact on the Indian National Movement? 


7. Give the factors responsible for the growth of communal politics in the Indian National Movement.


Unit-IV 


8. What do you know about making of Indian Constitution ? 18


9. On the outline map of India, show the following historical places and add explanatory note on any four : 10+8=18 


(i) Lucknow 

(ii) Aligarh 

(iii) Gwalior 

(iv) Sabarmati  

(v) Bombay 

(vi) Calcutta 

(vii) Goa 

(viii) Madras 

(ix) Buxar 

(x) Hyderabad



Thursday, March 4, 2021

  B.A./B.Sc. (General) 1st Semester

History in Hindi Medium 
Paper-History of India up to 1200 A.D.

Time Allowed: Three Hours]   [Maximum Marks: 90 


नोट :- (1) कोई पांच प्रश्न करें। सभी प्रश्नों के अंक समान हैं।

(2) प्रश्न संख्या 1 अनिवार्य है।

(3) प्रत्येक यूनिट में से एक-एक प्रश्न का उत्तर दें। 



1. निम्नलिखित प्रश्नों में से किन्हीं नौ प्रश्नों का उत्तर 25-30 शब्दों में लिखिए :

(1) हड़प्पन लोग किन पशुओं को पालते थे? 

(2) सिंधु घाटी के लोग मृतक का संस्कार कैसे करते थे ? 

(3) ऋग्वेद में वर्णित दो विदुषी स्त्रियों के नाम लिखें। 

(4) सोमरस क्या था ? 

(5) महावीर स्वामी जी के माता-पिता का क्या नाम था ? 

(6) त्रिपिटकों के नाम क्या हैं ?

(7) मौर्यकाल में जिले के मुखिया को क्या कहते थे ? 

(8) मौर्यकाल में दो गावों, दस गावों, 400 ग्रामों तथा 800 ग्रामों के न्याय प्रबंध के लिए कौन से न्यायालय थे? 

(9) अंतिम मौर्य शासक कौन था ? 

(10) मौर्य साम्राज्य के पतन के कोई दो कारण लिखें। 

(11) इलाहाबाद स्तम्भ लेख की रचना किसने की थी ? 

(12) गुप्तकाल में ग्राम के मुखिया को क्या कहा जाता था ? 

(13) राष्ट्रकूट वंश की स्थापना किसने की थी ? 

(14) किस राष्ट्रकूट वंश ने एलोरा  में कैलाश मंदिर बनवाया था ? 

(15) पाण्डय सरकार ने खजाने की आय बढ़ाने के लिए कौन से टैक्स लगाये थे ?



यूनिट-I 

2. सिंधु घाटी के लोगों के विस्तार तथा नगर योजना का वर्णन करें। 

3. ऋग्वैदिक आर्यों के राजनीतिक तथा धार्मिक जीवन का वर्णन कीजिए।



यूनिट-II 

4. मगध राज्य के उत्कर्ष तथा विस्तार का संक्षिप्त ब्यौरा दीजिए। 

5. अशोक के धम्म की परिभाषा दो। इसके मुख्य सिद्धांतों तथा महत्व का वर्णन करो।



यूनिट-III

6. कनिष्क की विभिन्न उपलब्धियों का वर्णन करो। 

7. चन्द्रगुप्त II विक्रमादित्य की विभिन्न सफलताओं का वर्णन कीजिए।


यूनिट-IV 

8. चालुक्य के अधीन शासन प्रबंध की व्याख्या कीजिए। 

9. भारत के रेखांकित मानचित्र में निम्नलिखित ऐतिहासिक स्थान दर्शाइए तथा किन्हीं चार पर व्याख्यात्मक टिप्पणी लिखिए: 

(1) अजंता 

(2) कलिंग 

(3) कन्नौज 

(4) तक्षशिला 

(5) वाराणसी।






 B.A./B.Sc. (General) 1st Semester
History 
Paper-History of India up to 1200 A.D.

Time Allowed: Three Hours]   [Maximum Marks: 90 



Note:- (1) Attempt five questions in all. All questions carry equal marks. 

(2) Question No. 1 is compulsory.

(3) Attempt one question from each unit. 



1. Answer any nine questions of the following in about 25 to 30 words: 

(1) Which animals did the Harappans rear up? 

(2) How did the Indus people dispose off dead bodies ? 

(3) Write two names of learned women mentioned in Rig Veda. 

(4) What was Somras ? 

(5) What were the names of Mahavir Swami's Parents ? 

(6) Write the names of Tri-Pitake. 

(7) What was the head of a district called during Mauryans ?

(8) Which were the Courts of Justice for two, ten, 400 and 800 villages during Mauryan Period ? 

(9) Who was last Mauryan ruler ? 

(10) Write down two causes of the downfall of Mauryan Empire. 

(11) Who composed Allahabad inscription ? 

(12) Write down name of a village head called in Gupta Age. 

(13) Who founded the Rashtrakuta dynasty ? 

(14) Which Rashtrakuta rules got the Kailash Temple built in Ellora? 

(15) State the taxes imposed by the Pandya Government to increase income.



UNIT-I 

2. Describe the extent and town planning of the Indus Valley people. 

3. Give an account of the political and religious life of the Rigvedic Aryan.



UNIT-II 

4. Give a brief account of the rise and growth of the kingdom of Magadha. 

5. Define Ashoka's Dhamma. Explain the main principles and importance of Ashoka's Dhamma.



UNIT-III 

6. Describe various achievements of Kanishka. 

7. Explain various achievements of Chandra Gupta II Vikramaditya.



UNIT-IV 


8. Write down the administration of Chalukyas.

9. Mark the following historical places on the Map of India and write explanatory notes on four of them : 

(1) Ajanta 

(2) Kalinga 

(3) Kannauj 

(4) Taxila 

(5) Varanasi.





Popular

Archive

North India Campus. Powered by Blogger.

Welcome to North India Campus

Search Question Paper

Labels

1ST Semester M.SC IT(D) 1ST Semester MBA 1st & 2nd Semester BE 1st Semester B.Com 1st Semester BBA 1st Semester BCA (D) 1st Semester Bsc. IT (D) 1st Semester Bsc. IT 1 1st Semester M.Tech 1st Semester MCA 1st Semester MCA (D) 2nd Sem B.Com 2nd Sem BB 2nd Sem BBA 2nd Sem BCA 2nd Sem BCA (D) 2nd Sem BSC IT(D) 2nd Sem BSC(IT) 2nd Semester MBA A Foundation Course in Human Values and Professional Ethics ACCOUNTING FOR MANAGEMENT ADVANCE SOFTWARE ENGINEERING ADVANCED COMMUNICATION SYSTEMS ADVANCED MATHEMATICS FOR ENGINEERS Accounting and Financial Management Accounting and Financial Managementm Adolescence And Family Education B.Ed (Dec 2013) Adolescence And Family Education B.Ed (Dec 2014) Adolescence and Family Education B.Ed (2012) Advanced Accounting 2 Aligarh Muslim University Applied Physics 1 B.Ed (Dec 2008) B.Ed (Dec 2009) B.Ed (Dec 2011) B.Ed (Dec 2012) B.Ed (Dec 2013) B.Ed (Dec 2014) B.Ed (June 2008) B.Ed (June 2009) B.Ed (June 2015) BA 1 Syllabus BBA 1 BBA 2 BCA Question Papers BCA Syllabus 1 Bachelor in Science Fashion and Technology Basic Accounting Basic Chemistry Basic Electrical Engineering Basic Electronics Basic Mathematics BSC 1 Basoc Accounting Bridge Course in Mathematics Bsc.IT Business Communication-1 Business Communication-2 Business Communication-I 2 Business Environment 2 Business Laws 1 Business Mathematics Business Organisation and Management Business Statistics 2 C C Programming C Programming Bsc IT 1 C Programming Lecture Videos CADM 1st Semester Communication 2 Communication Skills Communication Skills 1 Communication and Soft Skills Communicative English Computer Applications Computer Fundamental Computer Graphics Video Lecture Computer In Education B.Ed (Dec 2013) Computer Mathematical Foundation MCA D Computer Networks 1st Semester Computer Operating System Computer Organization and Assembly Language Computer System Architecture 2 Computer and Education B.Ed (Dec 2011) Computer and Education B.Ed (Dec 2012) Computer in Education B.Ed (Dec 2008) Computer in Education B.Ed (Dec 2009) Computer in Education B.Ed (Dec 2014) Corporate Accounting Curriculum and Instruction B.Ed (Dec 2009) Curriculum and Instruction B.Ed (Dec 2011) Curriculum and Instruction B.Ed (Dec 2012) Curriculum and Instruction B.Ed (Dec 2013) Curriculum and Instruction B.Ed (Dec 2014) Curriculuman and Instruction B.Ed (Dec 2008) DATA COMMUNICATION NETWORK Data Structure 2 Data Structures 2 Data Structures Through C 2 Database Management with Microsoft Access Bsc IT 1 Delhi University News Desktop Publishing Tools 2 Digital Circuits and Logic Design 2 Digital Circuits and Logic Design 2 BCA D Digital Electronics 2 Digital Electronics Fundamentals 2 Distance Education B.Ed (Dec 2008) Distance Education B.Ed (Dec 2009) Distance Education B.Ed (Dec 2011) Distance Education B.Ed (Dec 2012) Distance Education B.Ed (Dec 2013) Distance Education B.Ed (Dec 2014) Dot Net Interview Questions & Answers. ELECTRONICS SYSTEM DESIGN Education Technology B.Ed (Dec 2009) Education and Evaluation B.Ed (Dec 2009) Education and Society B.Ed (Dec 2008) Education and Society B.Ed (Dec 2009) Education and Society B.Ed (Dec 2011) Education and Society B.Ed (Dec 2012) Education and Society B.Ed (Dec 2013) Education and Society B.Ed (Dec 2014) Educational Evaluation B.Ed (Dec 2008) Educational Evaluation B.Ed (Dec 2011) Educational Evaluation B.Ed (Dec 2012) Educational Evaluation B.Ed (Dec 2013) Educational Evaluation B.Ed (Dec 2014) Educational Technology B.Ed (Dec 2008) Educational Technology B.Ed (Dec 2011) Educational Technology B.Ed (Dec 2012) Educational Technology B.Ed (Dec 2013) Engineering Drawing and Graphics Engineering Mathematics Engineering Question Paper set 1 Engineering Syllabus English and Communication Skills English and Communication Skills 2 Environmental Science 2 Finaicial Accounting Financial Accounting Financial Management 2 Sem Fundamentals of Information Technology Bsc 1 Guidance and Counseling B.Ed (Dec 2008) Guidance and Counseling B.Ed (Dec 2011) Guidance and Counseling B.Ed (Dec 2012) Guidance and Counseling B.Ed (Dec 2013) Guidance and counseling B.Ed (Dec 2009) HIV and Aids Education B.Ed (Dec 2011) HIV and Aids Education B.Ed (Dec 2012) HIV and Aids Education B.Ed (Dec 2013) HP University News Hotel Management and Air Lines Syllabus Human Resource Management Human Resource Management 2 Information Management Information Technology for Management Intoduction to microprocessor 2 BCA D Introduction of Computers BBA1 Introduction to Computers 2 Introduction to I.T MCA D Introduction to Information Technology Introduction to Information Technology(BCA) Kurukshetra University News Lecture 20 Clipping -- Lines And Polygons MBA Papers MCA Notes MCA Question Papers Macro Economics 2 Management Syllabus Managerial Economics Marketing Management 2 Master Of Technology M-Tech Syllabus Mercantile Law 2 Metal Cutting Question Paper Metal Forming Question Paper Micro Economics NEURAL NETWORKS & FUZZY LOGIC Network Security OOP CPP 2 Object Oriented Programming in C++ Object Oriented Programming in Cpp Operating System Bsc IT 1 Operating system (BCA) Organisational Behaviour Organization Behaviour 2 Other Universities Others PCM 2 BCA D PGDCA PTU Affiliated Colleges of Integerated College PTU Affiliated Colleges of Management College PTU Affiliated Colleges of Architecture PTU Affiliated Colleges of Engineering PTU Affiliated Colleges of Pharmacy College PTU Forms Download PTU News and Events Panjab University News Pharmacy Syllabus Principles and Practices of Management Production and Operations Management 2 Programming Logic Development with C Programming in C Programming in C MCA D Psychology of Learning and Development B.Ed (Dec 2013) Psychology of Learning and Development B.Ed (Dec 2008) Psychology of Learning and Development B.Ed (Dec 2009) Psychology of Learning and Development B.Ed (Dec 2011) Psychology of Learning and Development B.Ed (Dec 2012) Quantitative Techniques RDBMS 2 RDBMS-I 2 Relational Database Management System Research Methodology 2 SAD 2 BCA D Syllabus of Computer Applications Syllabus of Journalism and Mass Communication Syllabus of Medical Laboratory Science System Analysis and Design System Analysis and Design 2 System Analysis and Design MCA D Teacher and School B.Ed (Dec 2008) Teacher and School B.Ed (Dec 2009) Teacher and School B.Ed (Dec 2011) Teacher and School B.Ed (Dec 2012) Teacher and School B.Ed (Dec 2013) Teacher of English B.Ed (Dec 2009) Teaching of English B.Ed (Dec 2008) Teaching of English B.Ed (Dec 2011) Teaching of English B.Ed (Dec 2012) Teaching of English B.Ed (Dec 2013) Teaching of Mathematics B.Ed (Dec 2009) Teaching of Mathematics B.Ed (Dec 2011) Teaching of Mathematics B.Ed (Dec 2012) Teaching of Mathematics B.Ed (Dec 2013) Teaching of Science B.Ed (Dec 2008) Teaching of Science B.Ed (Dec 2009) Teaching of Science B.Ed (Dec 2011) Teaching of Science B.Ed (Dec 2012) Teaching of Science B.Ed (Dec 2013) Teaching of Social Studies B.Ed (Dec 2008) Teaching of Social Studies B.Ed (Dec 2011) Teaching of Social Studies B.Ed (Dec 2012) Teaching of Social Studiess B.Ed (Dec 2013) Teaching of Social Study B.Ed (Dec 2009) Technical Communication UGC NET Computer Science Question Paper Uttarakhand Open University Video Lecture Web Technologies 1st Semester Web Technologies 2 Welding Technology Question Paper Workshop on IT and E-Commerce 2 data structures 2 BCA D principles of management 2