B.A. - B.Sc. (General) 1st Semester Examination
History
Paper: History of India upto 1200 A.D.
Punjabi Medium
Time : 3 Hours] [Max. Marks: 90
ਨੋਟ : 
(i) ਕੁੱਲ ਪੰਜ ਪ੍ਰਸ਼ਨ ਕਰੋ । ਸਾਰੇ ਪ੍ਰਸ਼ਨਾਂ ਦੇ ਅੰਕ ਸਮਾਨ ਹਨ । 
(ii) ਪ੍ਰਸ਼ਨ ਨੰ : 1 ਲਾਜ਼ਮੀ ਹੈ । 
(iii) ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ । 
(iv) ਪ੍ਰਾਈਵੇਟ ਅਤੇ ਰੀਅਪੀਅਰ ਵਿਦਿਆਰਥੀਆਂ ਦੇ, ਜਿਨ੍ਹਾਂ ਦੇ ਅੰਦਰੂਨੀ ਲੇਖਾ ਜੋਖਾ ਵਿੱਚ ਅੰਕ ਨਹੀਂ ਲੱਗੇ, ਉਨ੍ਹਾਂ ਦੇ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਨੁਪਾਤ ਅਨੁਸਾਰ, ਅੰਦਰੁਨੀ ਲੇਖਾ ਜੋਖਾ ਦੀ ਜਗਾ ਅੰਕ ਵਧਾ ਦਿੱਤੇ ਜਾਣਗੇ ।
1. ਕਿਸੇ ਨੂੰ ਪ੍ਰਸ਼ਨਾਂ ਦੇ ਜਵਾਬ 20-25 ਸ਼ਬਦਾਂ ਵਿੱਚ ਦਿਓ :
(i) ਪੰਚ-ਮਾਰਕਡ ਸਿੱਕਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ। 
(ii) ਮੋਹਨਜੋਦੜੋ ਉੱਤੇ ਇੱਕ ਸੰਖੇਪ ਨੋਟ ਲਿਖੋ । 
(iii) ਚਾਰ ਵੈਦਿਕ ਦੇਵਤਿਆਂ ਦੇ ਨਾਮ ਲਿਖੋ । 
(iv) ਕੁਰੁ ਅਤੇ ਪਾਂਚਾਲ ਮਹਾਜਨਪਦਾਂ ਦੀਆਂ ਰਾਜਧਾਨੀਆਂ ਦੇ ਨਾਮ ਲਿਖੋ । 
(v) ਮਗਧ ਦੀ ਉੱਨਤੀ ਲਈ ਕਿਹੜੇ-ਕਿਹੜੇ ਕਾਰਕ ਉੱਤਰਦਾਈ ਸਨ ? ਕੇਵਲ ਦੋ ਲਿਖੋ । 
(vi) ਤੀਰਥੰਕਰ ਸ਼ਬਦ ਦੀ ਵਿਆਖਿਆ ਕਰੋ । 
(vii) ਮੌਰੀਆ ਵੰਸ਼ ਦੇ ਸੰਸਥਾਪਕ ਕੌਣ ਸਨ ? 
(viii) ਸਮਾਹਰਤਾ ਕੌਣ ਸੀ ? 
(ix) ਸਮੁੰਦਰ ਗੁਪਤ ਦੀ ਇਲਾਹਾਬਾਦ ਪ੍ਰਸਤੀ ਦੀ ਰਚਨਾ ਕਿਸ ਨੇ ਕੀਤੀ ? 
(x) ਗੁਪਤਾਂ ਦੇ ਅਧੀਨ ਵਿਗਿਆਨੀ ਵਿਕਾਸ ਉੱਤੇ ਇੱਕ ਸੰਖੇਪ ਨੋਟ ਲਿਖੋ ।
(xi) ਪੱਲਵ ਖ਼ਾਨਦਾਨ ਦਾ ਸੰਸਥਾਪਕ ਕੌਣ ਸੀ ? 
(xii) ਰਾਜਿੰਦਰ ਚੋਲ ਦੀਆਂ ਮਿਲਟਰੀ ਉਪਲੱਬਧੀਆਂ ਉੱਤੇ ਇੱਕ ਨੂੰ ਸੰਖੇਪ ਨੋਟ ਲਿਖੋ । 
(xiii) ਹਰਸ਼ਵਰਧਨ ਦੀਆਂ ਮਿਲਟਰੀ ਉਪਲੱਬਧੀਆਂ ਉੱਤੇ ਇੱਕ ਸੰਖਪ ਨੋਟ ਲਿਖੋ । 
(xiv) ਚੋਲਾਂ ਦੇ ਅਧੀਨ ਗਰਾਮ ਪ੍ਰਸ਼ਾਸਨ ਉੱਤੇ ਇੱਕ ਸੰਖੇਪ ਨੋਟ ਲਿਖੋ। 
(xv) ਫਾਹਾਨ ਕੌਣ ਸੀ ? 9x2=18 
ਇਕਾਈ-I
2. ਪੁਰਾਤਾਵ ਸਰੋਤ ਉੱਤੇ ਇੱਕ ਵਿਸਥਾਰ ਨੋਟ ਲਿਖੋ । 
3. ਵੈਦਿਕ ਸਮਾਜ ਅਤੇ ਰਾਜਨੀਤੀ ਦੇ ਪ੍ਰਮੁੱਖ ਲੱਛਣ ਲਿਖੋ ।
ਇਕਾਈ-II 
4. ਮਗਧ ਦੇ ਉਥਾਨ ਉੱਤੇ ਇੱਕ ਨਿਬੰਧ ਲਿਖੋ ।
5. ਅਸ਼ੋਕ ਦੇ ਥੰਮ ਉੱਤੇ ਇੱਕ ਨਿਬੰਧ ਲਿਖੋ ।
ਇਕਾਈ-III 
6. ਗੁਪਤਾਂ ਦੇ ਅਧੀਨ ਸਮਾਜਿਕ ਅਤੇ ਸੰਸਕ੍ਰਿਤਿਕ ਵਿਕਾਸ ਉੱਤੇ ਇੱਕ ਵਿਸਥਾਰ ਨੋਟ ਲਿਖੋ । 
7. ਪੱਲਵ ਪ੍ਰਸ਼ਾਸਨ ਉੱਤੇ ਨਿਬੰਧ ਲਿਖੋ ।
ਇਕਾਈ-IV 
8. ਪਾਂਡਿਆਂ ਦੇ ਅੰਤਰਗਤ ਕਰਾਧਾਨ ਅਤੇ ਵਪਾਰ ਉੱਤੇ ਇੱਕ ਨਿਬੰਧ ਲਿਖੋ। 
9. ਭਾਰਤ ਦੇ ਮਾਨਚਿੱਤਰ ਉੱਤੇ ਨਿੱਚੇ ਲਿਖੇ ਨੂੰ ਦਰਸਾਉ ਅਤੇ ਕਿਸੇ ਚਾਰ ਉੱਤੇ ਵਿਆਖਿਆਤਮਕ ਨੋਟ ਲਿਖੋ : 
ਐਲੋਰਾ, ਹੜੱਪਾ, ਇੰਦਰਪ੍ਰਥ, ਕੰਨੌਜ, ਕਲਿੰਗਾ ।
 Monday, July 18, 2022
Monday, July 18, 2022



 
 
 
 
 
0 comments:
Post a Comment
North India Campus