Police Administration
(Police Personnel Administration)
Punjabi Medium
Time: 3 Hours] [Max. Marks : 90
ਨੋਟ : ਪ੍ਰਸ਼ਨ ਨੰ : 1 ਲਾਜ਼ਮੀ ਸਹਿਤ ਕੁੱਲ ਪੰਜ ਪ੍ਰਸ਼ਨ ਕਰੋ । ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ ।
1. ਕਿਸੇ 9 ਪ੍ਰਸ਼ਨਾਂ ਦੇ ਜਵਾਬ 25-30 ਸ਼ਬਦਾਂ ਵਿੱਚ ਦਿਓ :
(i) ਪੁਲਿਸ ਅਮਲਾ ਪ੍ਰਸ਼ਾਸਨ ਤੋਂ ਤੁਸੀ ਕੀ ਸਮਝਦੇ ਹੋ ?
(ii) ਕੈਰੀਅਰ ਸਿਸਟਮ (ਜੀਵਨ ਸ਼ੈਲੀ) ਦਾ ਵਰਣਨ ਕਰੋ।
(iii) ਕਾਰਜ ਵਿਵਰਣ ਕੀ ਹੈ ?
(iv) ਅਪ੍ਰਤੱਖ ਭਰਤੀ ਕੀ ਹੈ ?
(v) ਮੁਆਵਜ਼ੇ ਦਾ ਵਰਣਨ ਕਰੋ ।
(vi) ਖੁਸ਼ੀ ਦੇ ਸਿਧਾਂਤ ਤੋਂ ਤੁਸੀ ਕੀ ਸਮਝਦੇ ਹੋ ?
(vi) ਭਰਤੀ ਦੀ ਪਰਿਭਾਸ਼ਾ ਦਿਓ ।
(vii) ਭਾਰਤ ਵਿੱਚ ਪੁਲਿਸ ਦੇ ਚਾਲ ਚਲਣ ਦੇ ਦੋ ਨਿਯਮ ਲਿਖੋ।
(ix) ਸੇਵਾ ਕਾਲ ਦਾ ਅੰਤ (ਰਿਟਾਇਰਮੈਂਟ) ਦਾ ਵਰਣਨ ਕਰੋ।
(x) ਭਾਰਤ ਵਿੱਚ ਪੁਲਿਸ ਬਲ ਵਿੱਚ ਭ੍ਰਿਸ਼ਟਾਚਾਰ ਦੇ ਦੋ ਕਾਰਨ ਦੱਸੋ।
(xi) ਭਾਰਤ ਵਿੱਚ ਪੁਲਿਸ ਅਮਲੇ ਦੀ ਵਿਵਸਥਾ ਦੀਆਂ ਦੋ ਕਮੀਆਂ ਲਿਖੋ।
(xi) ਭਾਰਤ ਵਿੱਚ ਪੁਲਿਸ ਕਰਮਚਾਰੀਆਂ ਨੂੰ ਟ੍ਰੇਨਿੰਗ ਕਿਉਂ ਦਿੱਤੀ ਜਾਂਦੀ ਹੈ ? 9x2=18
ਇਕਾਈ-I
2. ਪੁਲਿਸ ਅਮਲਾ ਪ੍ਰਸ਼ਾਸਨ ਦੀ ਪ੍ਰਗਤੀ ਅਤੇ ਖੇਤਰ ਦਾ ਵਰਣਨ ਕਰੋ । 18
3. ਪੁਲਿਸ ਪ੍ਰਸ਼ਾਸਨ ਵਿੱਚ ਜੀਵਨ ਸ਼ੈਲੀ (ਵਿਅਵਸਥਾ) ਦੀ ਕੀ ਲੋੜ ਹੈ ? 18
ਇਕਾਈ-II
4. ਕਾਰਜ-ਵਿਸ਼ਲੇਸ਼ਣ ਦੀ ਪਰਿਭਾਸ਼ਾ ਦਿਓ । ਭਾਰਤ ਵਿੱਚ ਪੁਲਿਸ ਅਮਲਾ ਪ੍ਰਸ਼ਾਸਨ ਵਿੱਚ ਕਾਰਜ-ਵਿਸ਼ਲੇਸ਼ਣ ਦੀ ਕੀ ਲੋੜ ਹੈ ? 18
5. ਭਾਰਤ ਵਿੱਚ ਪੁਲਿਸ ਅਮਲੇ ਦੀ ਭੁਗਤਾਨ ਨੀਤੀ ਅਤੇ ਮੁਆਵਜ਼ੇ ਉੱਤੇ ਨਿਬੰਧ ਲਿਖੋ। 18
ਇਕਾਈ-III
6. ਵੇਨਿੰਗ ਦੀ ਪਰਿਭਾਸ਼ਾ ਦਿਓ । ਭਾਰਤ ਵਿੱਚ ਪੁਲਿਸ ਕਰਮੀਆਂ ਦੇ ਟ੍ਰੈਨਿੰਗ ਦੇ ਕਿਹੜੇ-ਕਿਹੜੇ ਪ੍ਰਕਾਰ ਹਨ ? 18
7. ਭਾਰਤ ਵਿੱਚ ਪੁਲਿਸ ਕਰਮੀਆਂ ਦੀ ਤਰੱਕੀ ਦੇ ਵਿਭਿੰਨ ਸਿਧਾਤਾਂ ਦਾ ਵਰਣਨ ਕਰੋ । 18
ਇਕਾਈ-IV
8. ਭਾਰਤ ਵਿੱਚ ਪੁਲਿਸ ਕਰਮੀਆਂ ਵਿੱਚ ਪੁਲਿਸ ਨੀਤੀਆਂ ਅਤੇ ਨੈਤਿਕ | ਨਿਯਮ ਦੀ ਕੀ ਲੋੜ ਹੈ ? 18
9. ਭਾਰਤ ਵਿੱਚ ਪੁਲਿਸ ਅਮਲਾ ਵਿੱਚ ਨੁਮਾਇਸ਼ ਅੰਕਲਨ ਉੱਤੇ ਇੱਕ ਵਿਸਥਾਰ ਟਿੱਪਣੀ ਲਿਖੋ। 18
0 comments:
Post a Comment
North India Campus