B.A./B.Sc. (General) 3rd Semester Examination
Music Vocal
(Theory) Paper: A
Punjabi Medium
Time : 3 Hours] [Max. Marks: 45
ਨੋਟ : ਕੁੱਲ ਪੰਜ ਪ੍ਰਸ਼ਨ ਕਰੋ । ਪਹਿਲੀਆਂ ਚਾਰ ਇਕਾਈਆਂ ਵਿੱਚੋਂ ਹਰ ਇੱਕ ਤੋਂ ਇੱਕ ਪ੍ਰਸ਼ਨ ਕਰੋ । ਇਕਾਈ ਦਾ ਪ੍ਰਸ਼ਨ ਨੰ : 9 ਲਾਜ਼ਮੀ ਹੈ ।
ਇਕਾਈ-I
1.ਗਰਾਮਾ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੇ ਪਰਕਾਰਾਂ ਦਾ ਵਰਣਨ ਕਰੋ।
2. ਘਰਾਣਾ ਤੋਂ ਤੁਸੀਂ ਕੀ ਸਮਝਦੇ ਹੋ ? ਭਾਰਤੀ ਸੰਗੀਤ ਵਿੱਚ ਇਸ ਦੇ ਮਹੱਤਵ ਦਾ ਵਰਣਨ ਕਰੋ ।
ਇਕਾਈ-II
3. ਅਲਾਪ ਅਤੇ ਇਸ ਦੇ ਵਿਭਿੰਨ ਸਵਰੂਪਾਂ ਦਾ ਵਰਣਨ ਕਰੋ ।
4. ਹੇਠ ਲਿਖੇ ਦੀ ਵਿਆਖਿਆ ਕਰੋ : ਜੋ ਕਿ ਉਪਜ, ਮੁਖੜਾ, ਖਟਕਾ ।
ਇਕਾਈ-III
5. ਸ਼੍ਰੀ ਕ੍ਰਿਸ਼ਣਾ ਰਾਵ ਸ਼ੰਕਰ ਪੰਡਿਤ ਦੇ ਜੀਵਨ ਦੀ ਜਾਣ ਪਹਿਚਾਣ ਅਤੇ ਯੋਗਦਾਨ ਦਾ ਵਰਣਨ ਕਰੋ ।
6. ਪੰ. ਭੀਮਸੈਨ ਜੋਸ਼ੀ ਦੇ ਜੀਵਨ ਦੀ ਜਾਣ ਪਹਿਚਾਣ ਸੰਖੇਪ ਵਿੱਚ ਦਿੰਦੇ ਹੋਏ ਉਨ੍ਹਾਂ ਦੇ ਯੋਗਦਾਨ ਉੱਤੇ ਪ੍ਰਕਾਸ਼ ਪਾਉ ॥
ਇਕਾਈ-IV
7. ਰਾਗ ਮਾਲਕੌਂਸ ਵਿੱਚ ਦਰੁਤ ਖ਼ਿਆਲ ਸਲਿੱਪੀ ਵਿੱਚ ਲਿਖੋ ਅਤੇ ਝਪਤਾਲ ਨੂੰ ਸਿੰਗਲ ਅਤੇ ਡਬਲ ਲਾਯਕਾਰੀ ਵਿੱਚ ਲਿਖੋ ।
8. ਰਾਗ ਭੈਰਵੀ ਵਿੱਚ ਵਰਤ ਖ਼ਿਆਲ ਅਤੇ ਸਿੰਗਲ ਅਤੇ ਡਬਲ ਲਾਯਕਾਰੀ ਵਿੱਚ ਚਾਰਤਾਲ ਸੁਰ ਲਿਪੀ ਵਿੱਚ ਲਿਖੋ ।
(ਲਾਜ਼ਮੀ ਪ੍ਰਸ਼ਨ)
9. ਲਘੂ ਉੱਤਰ ਪ੍ਰਸ਼ਨ । ਕਿਸੇ 9 ਪ੍ਰਸ਼ਨਾਂ ਦੇ ਜਵਾਬ ਦਿਓ :
(i) ਰਾਗ ਮਾਲਕੌਂਸ ਦਾ ਆਰੋਹ-ਅਵਰੋਹ ਲਿਖੋ ।
(ii) ਆਪਣੇ ਕੋਰਸ ਤੋਂ ਦੋ ਔਡਵ ਰਾਗਾਂ ਦੇ ਨਾਮ ਦੱਸੋ ।
(iii) ਰਾਗ ਮਾਲਕੌਂਸ ਅਤੇ ਚੰਦਰਕੌਂਸ ਵਿੱਚ ਅੰਤਰ ਸਪਸ਼ਟ ਕਰੋ ।
(iv) ਆਪਣੇ ਕੋਰਸ ਤੋਂ ਦੋ ਸੰਧੀ ਪ੍ਰਕਾਸ਼ ਰਾਗਾਂ ਦੇ ਨਾਮ ਲਿਖੋ ।
(V) ਰਾਗ ਭੈਰਵ ਵਿੱਚ ਇੱਕ ਅਲਾਪ ਅਤੇ ਇੱਕ ਤਾਨ ਲਿਖੋ ।
(vi) ਚਾਰਤਾਲ ਦੀਆਂ ਦੋ ਵਿਸ਼ੇਸਤਾਵਾਂ ਲਿਖੋ ।
(vii) ਰਾਗ ਭੈਰਵ ਅਤੇ ਕਲਿੰਗਦਾ ਦੇ ਵਾਦੀ-ਸੰਵਾਦੀ ।
(viii) ਉਸਤਾਦ ਅੱਲਾਦੀਆ ਖਾਂ ਸਾਹਿਬ ਦਾ ਘਰਾਣਾ ।
(ix) ਦੋ ਰਾਗ ਲੱਛਣਾਂ ਦੇ ਨਾਮ ਲਿਖੋ ।
(x) ਮੁਰਕੀ ਨੂੰ ਦੋ ਲਾਈਨਾਂ ਵਿੱਚ ਲਿਖੋ ।
(xi) ਕਣ ਨੂੰ ਦੋ ਲਾਈਨਾਂ ਵਿੱਚ ਲਿਖੋ ।
(xii) ਕੰਥ ਸਾਧਨਾ ਦੀ 30 ਸ਼ਬਦਾਂ ਵਿੱਚ ਵਿਆਖਿਆ ਕਰੋ ।
(xi) ਤਿੰਨ ਗਰਾਮਾਂ ਦੇ ਨਾਮ ਦਿਓ । 1x9=9
0 comments:
Post a Comment
North India Campus