B.A./B.Sc. (General) 2nd Semester
Economics-Punjabi Medium
Paper-Macro Economics
Time Allowed: Three Hours
[Maximum Marks: 90
ਸ) ਅਰਧ ਮੁਦਰਾਸਫੀਤੀ ਦੀ ਪਰਿà¨ਾਸ਼ਾ ਦਿਉ।
(ਹ) ਮੁਦਰਾਸਫੀਤੀ ਨੂੰ ਨਿਯੰਤਰਣ ਕਰਨ ਦੇ ਕੋਈ ਦੋ ਉਪਾਅ ਲਿਖੋ।
(ਕ) ਮੁਦਰਾ ਦੀ ਪਰਿà¨ਾਸ਼ਾ ਦਿਉ।
(ਖ) ਰਾਜਕੋਸ਼ੀ ਨੀਤੀ ਕੀ ਹੈ ?
(ਗ) ਪ੍ਰà¨ਾਵਪੂਰਣ ਮੰਗ ਦੇ ਕੋ ਨਿਰਧਾਰਕਾਂ ਦੀ ਚਰਚਾ ਕਰੋ।
(ਘ) ਮੁਦਰਾ ਦੀ ਚਲਨ ਗਤੀ ਤੋਂ ਕੀ à¨ਾਵ ਹੈ ?
(à©©) ਇੱਕ ਬੈਂਕ ਦੇ ਮੁੱਖ ਕੰਮ ਕਿਹੜੇ ਹਨ ?
(ਚ) ਕੇਨਜ਼ ਦੇ ਉਪà¨ੋਗ ਦੇ ਮਨੋਵਿਗਿਆਨਿਕ ਨਿਯਮ ਦੇ ਕਥਨ ਲਿਖੋ। (ਛ) ਸੀਮਾਂਤ ਉਪà¨ੋਗ ਵਿਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ। 9x2=18
à¨ਾਗ-. 2.
2. ਸਮੱਸ਼ਟੀ-ਅਰਥਸ਼ਾਸਤਰ ਨੂੰ ਪਰਿà¨ਾਸ਼ਿਤ ਕਰੋ। ਸਮੱਸ਼ਟੀ ਅਰਥਸ਼ਾਸਤਰ ਦਾ ਮਹੱਤਵ ਅਤੇ ਸੀਮਾਵਾਂ ਕੀ ਹਨ ?
3.ਉਪà¨ੋਗ ਫਲਨ ਕੀ ਹੈ ? ਉਪà¨ੋਗ ਫਲਨ ਦੇ ਨਿਰਧਾਰਕ ਤੱਤਾਂ ਦਾ ਵਰਨਣ ਕਰੋ। 1x8=18
à¨ਾਗ-ਅ
4. 'ਸੇ' ਬਜ਼ਾਰ ਨਿਯਮ ਦੀ ਆਲੋਚਨਾਤਮਕ ਵਿਆਖਿਆ ਕਰੋ।
5. ਰੁਜ਼ਗਾਰ ਦੇ ਪਰੰਪਰਾਵਾਦੀ ਸਿਧਾਂਤ ਦਾ ਆਲੋਚਨਾਤਮਕ ਵਰਨਣ ਕਰੋ। 1x18=18
6. ਵਿਆਜ ਦੇ ਤਰਲਤਾ ਅਧਿਮਾਨ ਸਿਧਾਂਤ ਦੀ ਆਲੋਚਨਾਮਕ ਵਿਆਖਿਆ ਕਰੋ ।
7. ਬੈਂਕਾਂ ਦੁਆਰਾ ਸਾਖ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ ? ਸਾਖ ਨਿਰਮਾਣ ਦੀਆਂ ਸੀਮਾਵਾਂ ਦੱਸੋ। 1x18=18
8. ਵਪਾਰ ਚੱਕਰਾਂ ਦਾ ਕੀ ਅਰਥ ਹੈ ? ਵਪਾਰ ਚੱਕਰਾਂ ਦੀਆਂ ਵੱਖ-ਵੱਖ ਅਵਸਥਾਵਾਂ ਦਾ ਵਰਨਣ ਕਰੋ।
9. ਮੋਢਿਕ ਨੀਤੀ ਕੀ ਹੈ ? ਸਥਿਰਤਾ ਨੀਤੀ ਦੇ ਰੂਪ ਵਿੱਚ ਮੋਢਿਕ ਨੀਤੀ ਦੀ ਵਿਆਖਿਆ ਕਰੋ। 1x18=18
0 comments:
Post a Comment
North India Campus