B.A./B.Sc. (General) 2nd Semester
Geography - Punjabi Medium
Paper: IV Cartography-II (Only for USOL Candidates)
Time Allowed: Three Hours] [Maximum Marks: 20
(ਸ) ਮੌਸਮ ਦੇ ਤੱਤ
(ਹ) ਬਯੁਵੋਰਟ ਦੇ ਪੈਮਾਨੇ
(ਕ) ਜੀ. ਪੀ. ਐਸ. (GPS) ਦੀ ਧਾਰਨਾ।
ਯੂਨਿਟ I
2.ਆਧੁਨਿਕ ਕਾਲ ਦੇ ਨਾਲ ਮੱਧਕਾਲੀਨ ਕਾਰਟੋਗ੍ਰਾਫੀ ਦੀ ਤੁਲਨਾ ਅਤੇ ਇਸ ਵਿੱਚ ਭੇਦ ਕਰੋ।
3. ਨਕਸ਼ੇ ਕੀ ਹਨ ? ਢੁੱਕਵੀਂ ਡਾਇਗਰਾਮ ਨਾਲ ਨਕਸ਼ਾ ਡਿਜ਼ਾਈਨ ਦੀਆਂ ਅਨਿਵਾਰਤਾਵਾਂ ਦਾ ਵਰਨਣ ਕਰੋ।
ਯੂਨਿਟ-II
4.ਨਕਸ਼ੇ ਨੂੰ ਕਿਵੇਂ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ ? ਨਕਸ਼ਿਆਂ ਨੂੰ ਵਧਾਉਣ ਅਤੇ ਘਟਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕਰੋ।
5. ਜੀ. ਪੀ. ਐਸ. (GPS) ਨੂੰ ਪਰਿਭਾਸ਼ਿਤ ਕਰੋ। ਕਿਸੇ ਸ਼ਹਿਰ ਵਿੱਚ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੇ ਮਾਨਚਿੱਤਰਣ ਲਈ ਇਸਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਯੂਨਿਟ-III
6. ਮੌਸਮ ਦੇ ਨਕਸ਼ੇ ਨੂੰ ਪਰਿਭਾਸ਼ਿਤ ਕਰੋ। ਮੌਸਮ ਦੇ ਨਕਸ਼ੇ ਵਿੱਚ ਦਰਸਾਏ ਗਏ ਵੱਖ-ਵੱਖ ਜਲਵਾਯੂ ਤੱਤਾਂ ਬਾਰੇ ਚਰਚਾ ਕਰੋ।
7.ਨਿਮਨਲਿਖਿਤ ਲਈ ਪ੍ਰਤੀਕਾਂ ਨੂੰ ਡਾ ਕਰੋ ਅਤੇ ਉਹਨਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ :
(i) ਫਰੋਸਟ
(ii) ਬੂੰਦਾ-ਬਾਂਦੀ
(iii) ਸ਼ੁੱਧ ਹਵਾ
(iv) ਸਲੀਟ (Sleet) ।
ਯੂਨਿਟ-IV
8. ਤੁਹਾਨੂੰ ਦਿੱਤੇ ਗਏ ਮੌਸਮ ਮਾਨਚਿੱਤਰ ਵਿੱਚ ਮੌਸਮ ਦੀਆਂ ਸਥਿਤੀਆਂ ਦੀ ਵਿਆਖਿਆ ਕਰੋ।
9. ਮੌਸਮ ਪੂਰਵਾਨੁਮਾਨ ਕੀ ਹੈ ? ਮੌਸਮ ਪੂਰਵਾਨੁਮਾਨ ਵਿੱਚ ਹਾਲੀਆ ਪ੍ਰਤੀ ਤੇ ਚਰਚਾ ਕਰੋ ।
0 comments:
Post a Comment
North India Campus