B.A./B.Sc. (General) 2nd Semester
Sociology
Paper-Sociology Stratification
Punjabi Medium
Time Allowed: Three Hours] [Maximum Marks: 90
ਨੋਟ :- (1) ਕੁੱਲ ਪੰਜ ਪ੍ਰਸ਼ਨ ਕਰੋ, ਪ੍ਰਸ਼ਨ ਨੰਬਰ 1 ਲਾਜ਼ਮੀ ਹੈ।
(2) ਹਰੇਕ ਯੂਨਿਟ ਵਿਚੋਂ ਇੱਕ ਪ੍ਰਸ਼ਨ ਦੀ ਚੋਣ ਕਰਦੇ ਹੋਏ, ਚਾਰ ਪ੍ਰਸ਼ਨ ਕਰੋ ।
(3) ਸਾਰੇ ਪ੍ਰਸ਼ਨਾਂ ਦੇ ਅੰਕ ਬਰਾਬਰ ਹਨ।
1. ਕੋਈ ਨੌਂ ਭਾਗ, ਹਰੇਕ 4-6 ਲਾਈਨਾਂ ਵਿੱਚ ਕਰੋ :
(i) ਸੋਸ਼ਲ ਸਟਰੇਟਮ
(ii) ਪ੍ਰੈਸਟੀਜ਼
(iii) ਉਤਪਾਦਨ ਦੇ ਸਾਧਨ
(iv) ਵਰਗ ਸੰਘਰਸ਼
(v) ਸ਼ਕਤੀ
(vi) ਜਾਤੀ
(vii) ਸਵੈ ਵਿੱਚ ਵਰਗ
(viii) ਰੂੜੀਵਾਦੀ
(ix) ਵਿਤਕਰਾ
(x) ਲਿੰਗ ਵਿਤਕਰਾ
(xi) ਇੰਟਰ ਮੋਬਿਲਿਟੀ ਜਨਰੇਸ਼ਨਲ
(xii) ਆਮਦਨੀ।
ਯੂਨਿਟ-I
2. ਸਮਾਜਿਕ ਅਸਮਾਨਤਾ ਕਿਉਂ ਮੌਜੂਦ ਹੈ ਵਿਆਖਿਆ ਕਰੋ ਅਤੇ ਇਸ ਦੇ ਵੱਖ-ਵੱਖ ਕਿਸਮਾਂ ਬਾਰੇ ਚਰਚਾ ਕਰੋ।
3. ਸਮਾਜਿਕ ਸਤਰੀਕਰਨ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਥਾਰ ਵਿੱਚ ਵਿਆਖਿਆ ਕਰੋ।
ਯੂਨਿਟ-II
4. ਵਰਗ ਸੰਘਰਸ਼ ਦੇ ਕਾਰਲ ਮਾਰਕਸ ਸਿਧਾਂਤ ਦੀ ਵਿਆਖਿਆ ਕਰੋ।
5. ਡੇਵਿਸ ਅਤੇ ਮੁਰ ਦੇ ਸਤਰੀਕਰਨ ਦੇ ਸਿਧਾਂਤ ਦੀ ਵਿਆਖਿਆ ਕਰੋ। 18
ਯੂਨਿਟ-III
6. ਸਤਰੀਕਰਨ ਦੇ ਸਵਰੂਪਾਂ ਦੇ ਰੂਪ ਵਿੱਚ ਕਲਾਸ ਅਤੇ ਜਾਤ ਵਿਚਕਾਰ ਇੰਟਰਫੇਸ ਬਾਰੇ ਚਰਚਾ ਕਰੋ।
ਜਾਂ
7. ਸਮਾਜ ਵਿੱਚ ਲਿੰਗ ਅਸਮਾਨਤਾ ਦੇ ਵੱਖ-ਵੱਖ ਸੂਚਕਾਂ ਬਾਰੇ ਚਰਚਾ ਕਰੋ। 18
ਯੂਨਿਟIV
8. ਸਮਾਜਿਕ ਗਤੀਸ਼ੀਲਤਾ ਕੀ ਹੈ ? ਇਸ ਦੀਆਂ ਵੱਖ-ਵੱਖ ਕਿਸਮਾਂ ਬਾਰੇ ਉਦਾਹਰਨਾਂ ਦੇ ਨਾਲ ਵਿਆਖਿਆ ਕਰੋ।
ਜਾਂ
9. ਵਿਸਥਾਰ ਨਾਲ ਚਰਚਾ ਕਰੋ ਕਿ ਸਿੱਖਿਆ ਅਤੇ ਕੰਮ ਧੰਧਾ ਸਮਾਜਿਕ ਗਤੀਸ਼ੀਲਤਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
0 comments:
Post a Comment
North India Campus