B.A. /B.Sc. (General) 2nd Semester
Political Science
Paper-Political Theory-II
Punjabi Medium
Time Allowed: Three Hours] [Maximum Marks: 90
ਨੋਟ :- (1) ਪ੍ਰਸ਼ਨ ਨੰਬਰ 1 ਲਾਜ਼ਮੀ ਹੈ। ਕੁਲ 15 ਪ੍ਰਸ਼ਨਾਂ ਵਿੱਚੋਂ ਕੋਈ ਨੌਂ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦੇ 2 ਅੰਕ ਹਨ ਅਤੇ ਹਰੇਕ ਪ੍ਰਸ਼ਨ ਦਾ ਉੱਤਰ 10-20 ਸ਼ਬਦਾਂ ਵਿੱਚ ਦਿਉ।
(2) ਬਾਕੀ ਪੇਪਰ ਚਾਰ ਯੂਨਿਟਾਂ ਵਿੱਚ ਵੰਡਿਆ ਗਿਆ ਹੈ। ਹਰੇਕ ਵਿੱਚ ਦੋ ਪ੍ਰਸ਼ਨ ਦਿੱਤੇ ਗਏ ਹਨ। ਹਰੇਕ ਯੂਨਿਟ ਵਿੱਚੋਂ 18 ਅੰਕਾਂ ਵਾਲਾ ਕੋਈ ਇੱਕ ਪ੍ਰਸ਼ਨ ਕਰੋ।
(3) ਪ੍ਰਾਈਵੇਟ ਅਤੇ ਰੀਅਪੀਅਰ ਪ੍ਰੀਖਿਆਰਥੀ ਜਿਹਨਾਂ ਦਾ ਆਂਤਰਿਕ ਮੁਲਾਂਕਣ ਲਈ ਆਕਲਨ ਪਹਿਲਾਂ ਨਹੀਂ ਕੀਤਾ ਗਿਆ ਹੈ, ਥਿਊਰੀ ਪੇਪਰ ਵਿੱਚ ਉਹਨਾਂ ਦੁਆਰਾ ਪ੍ਰਾਪਤ ਅੰਕਾਂ ਨੂੰ ਆਂਤਰਿਕ ਮੁਲਾਂਕਣ ਦੀ ਜਗਾ ਤੇ ਅਨੁਪਾਤਿਕ ਰੂਪ ਵਿੱਚ ਅਧਿਕਤਮ ਅੰਕਾਂ ਤੱਕ ਵਧਾ ਦਿੱਤਾ ਜਾਵੇਗਾ।
(ਲਾਜ਼ਮੀ ਪ੍ਰਸ਼ਨ)
1. (i) ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ ?
(ii) ਅਥਾਰਿਟੀ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ।
(iii) ਵੈਧਤਾ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ।
(iv) ਪ੍ਰਤਿਭਾਗੀ ਰਾਜਨੀਤਿਕ ਸੱਭਿਆਚਾਰ ਕੀ ਹੈ ?
0 comments:
Post a Comment
North India Campus