B.A. /B.Sc. (General) 2nd Semester
Economics
Punjabi Medium
Paper-Macro Economics
Time Allowed: Three Hours] [Maximum Marks: 90
ਨੋਟ :- ਕੁੱਲ ਪੰਜ ਪ੍ਰਸ਼ਨ ਕਰੋ । à¨ਾਗ ੳ, ਅ, ੲ ਅਤੇ ਸ ਵਿੱਚੋਂ ਇੱਕ-ਇੱਕ ਪ੍ਰਸ਼ਨ ਕਰੋ। ਪ੍ਰਸ਼ਨ ਨੰਬਰ 1 ਲਾਜ਼ਮੀ ਹੈ।
(ਲਾਜ਼ਮੀ ਪ੍ਰਸ਼ਨ)
1. ਕੋਈ ਨੌਂ ਪ੍ਰਸ਼ਨ ਕਰੋ :
(ੳ) ਕੁੱਲ ਨਿਵੇਸ਼ ਦੀ ਪਰਿà¨ਾਸ਼ਾ ਦਿਉ।
(ਅ) ਅਨੁਮਾਨਿਤ ਆਮਦਨ ਦੀ ਪਰਿà¨ਾਸ਼ਾ ਦਿਉ।
(ੲ) ਗੁਣਕ ਕੀ ਹੈ ?
(ਸ) ਅਰਧ ਮੁਦਰਾਸਫੀਤੀ ਦੀ ਪਰਿà¨ਾਸ਼ਾ ਦਿਉ।
(ਹ) ਮੁਦਰਾਸਫੀਤੀ ਨੂੰ ਨਿਯੰਤਰਣ ਕਰਨ ਦੇ ਕੋਈ ਦੋ ਉਪਾਅ ਲਿਖੋ।
(ਕ) ਮੁਦਰਾ ਦੀ ਪਰਿà¨ਾਸ਼ਾ ਦਿਉ।
(ਖ) ਰਾਜਕੋਸ਼ੀ ਨੀਤੀ ਕੀ ਹੈ ?
(ਗ) ਪ੍ਰà¨ਾਵਪੂਰਣ ਮੰਗ ਦੇ ਕੋ ਨਿਰਧਾਰਕਾਂ ਦੀ ਚਰਚਾ ਕਰੋ।
(ਘ) ਮੁਦਰਾ ਦੀ ਚਲਨ ਗਤੀ ਤੋਂ ਕੀ à¨ਾਵ ਹੈ ?
(à©©) ਇੱਕ ਬੈਂਕ ਦੇ ਮੁੱਖ ਕੰਮ ਕਿਹੜੇ ਹਨ ?
(ਚ) ਕੇਜ਼ ਦੇ ਉਪà¨ੋਗ ਦੇ ਮਨੋਵਿਗਿਆਨਿਕ ਨਿਯਮ ਦੇ ਕਥਨ ਲਿਖੋ।
(ਛ) ਸੀਮਾਂਤ ਉਪà¨ੋਗ ਵਿਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ। 9x2=18
à¨ਾਗ-ਓ
2. ਸਮੱਸ਼ਟੀ-ਅਰਥਸ਼ਾਸਤਰ ਨੂੰ ਪਰਿà¨ਾਸ਼ਿਤ ਕਰੋ। ਸਮੱਸ਼ਟੀ ਅਰਥਸ਼ਾਸਤਰ ਦਾ ਮਹੱਤਵ ਅਤੇ ਸੀਮਾਵਾਂ ਕੀ ਹਨ ?
3. ਉਪà¨ੋਗ ਫਲਨ ਕੀ ਹੈ ? ਉਪà¨ੋਗ ਫਲਨ ਦੇ ਨਿਰਧਾਰਕ ਤੱਤਾਂ ਦਾ ਵਰਨਣ ਕਰੋ।
à¨ਾਗ-ਅ
4. ‘ਸੇ’ ਦੇ ਬਜ਼ਾਰ ਨਿਯਮ ਦੀ ਆਲੋਚਨਾਤਮਕ ਵਿਆਖਿਆ ਕਰੋ।
5. ਰੁਜ਼ਗਾਰ ਦੇ ਪਰੰਪਰਾਵਾਦੀ ਸਿਧਾਂਤ ਦਾ ਆਲੋਚਨਾਤਮਕ ਵਰਨਣ ਕਰੋ।
à¨ਾਗ-ਅ
6. ਵਿਆਜ ਦੇ ਤਰਲਤਾ ਅਧਿਮਾਨ ਸਿਧਾਂਤ ਦੀ ਆਲੋਚਨਾਮਕ ਵਿਆਖਿਆ ਕਰੋ।
7. ਬੈਂਕਾਂ ਦੁਆਰਾ ਸਾਖ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ ? ਸਾਖ ਨਿਰਮਾਣ ਦੀਆਂ ਸੀਮਾਵਾਂ ਦੱਸੋ।
à¨ਾਗ-ਸ
8. ਵਪਾਰ ਚੱਕਰਾਂ ਦਾ ਕੀ ਅਰਥ ਹੈ ? ਵਪਾਰ ਚੱਕਰਾਂ ਦੀਆਂ ਵੱਖ-ਵੱਖ ਅਵਸਥਾਵਾਂ ਦਾ ਵਰਨਣ ਕਰੋ।
9. ਮੋਦਿਕ ਨੀਤੀ ਕੀ ਹੈ ? ਸਥਿਰਤਾ ਨੀਤੀ ਦੇ ਰੂਪ ਵਿੱਚ ਮੌਦਿਕ ਨੀਤੀ ਦੀ ਵਿਆਖਿਆ ਕਰੋ।
0 comments:
Post a Comment
North India Campus