B.A. /B.Sc. (General) 2nd Semester
Defence and Strategic Studies
Punjabi Medium
Paper-International Relations, Strategic Aspects
Time Allowed: Three Hours] [Maximum Marks: 70
ਨੋਟ :- ਭਾਗ ਅ, , ਸ ਅਤੇ ਹ ਹਰੇਕ ਵਿੱਚੋਂ ਇੱਕ ਪ੍ਰਸ਼ਨ ਕਰੋ। ਸਾਰੇ ਪ੍ਰਸ਼ਨਾਂ ਦੇ ਅੰਕ ਬਰਾਬਰ ਹਨ। ਭਾਗ ਉ ਲਾਜ਼ਮੀ ਹੈ।
ਭਾਗ-ੳ
1. (i) ਨਾਟੋ ਉੱਤੇ ਇੱਕ ਸੰਖਿਪਤ ਨੋਟ ਲਿਖੋ।
(ii) ਰਾਸ਼ਟਰੀ ਹਿਤ ਤੇ ਇੱਕ ਸੰਖਿਪਤ ਨੋਟ ਲਿਖੋ।
(iii) ਕਿਉਬਾ ਮਿਸਾਈਲ ਸੰਕਟ ਬਾਰੇ ਇੱਕ ਸੰਖਿਪਤ ਨੋਟ ਲਿਖੋ।
(iv) ਮਲਟੀ-ਪੋਲਰ ਵਰਲਡ ਕੀ ਹੈ ?
(v) ਸ਼ੀਤ ਯੁੱਧ ਕੀ ਹੈ ?
(vi) ਸਮੂਹਕ ਸੁਰੱਖਿਆ 'ਤੇ ਨਾਟੋ ਦੀ ਭੂਮਿਕਾ ਬਾਰੇ ਇੱਕ ਸੰਖਿਪਤ ਨੋਟ ਲਿਖੋ।
(vii) ਰਾਸ਼ਟਰੀ ਨੀਤੀ ਨੂੰ ਪਰਿਭਾਸ਼ਿਤ ਕਰੋ।
(viii) ਸੰਯੁਕਤ ਰਾਸ਼ਟਰ ਸੰਗਠਨ ਦੇ ਕੋਈ ਦੋ ਫਾਇਦੇ ਲਿਖੋ। ਹਰ
(ix) ਸਭ ਦੇ ਲਈ ਇੱਕ, ਇੱਕ ਦੇ ਲਈ ਸੱਭ’ ਤੇ ਇੱਕ ਸੰਖਿਪਤ ਨੋਟ ਲਿਖੋ।
(x) ਨਿਰਅਸਤਰੀਕਰਣ ਤੇ ਇੱਕ ਸੰਖਿਪਤ ਨੋਟ ਲਿਖੋ।
(xi) ਯੂ. ਐਨ. ਓ. ਦਾ ਹੈਡ ਕੁਆਟਰ ਕਿੱਥੇ ਸਥਿਤ ਹੈ ?
(xii) ਸ਼ਕਤੀ ਦਾ ਸੰਤੁਲਨ ਸ਼ਬਦ ਨੂੰ ਪਰਿਭਾਸ਼ਿਤ ਕਰੋ।
(xiii) ਐਨ, ਪੀ. ਟੀ. ਤੇ ਇੱਕ ਸੰਖਿਪਤ ਨੋਟ ਲਿਖੋ।
(xiv) ਵੀਅਤਨਾਮ ਜੰਗ ਤੇ ਇੱਕ ਸੰਖਿਪਤ ਨੋਟ ਲਿਖੋ।
(xy) ਬਰਲਿਨ ਦੀਵਾਰ ਤੇ ਇੱਕ ਸੰਖਿਪਤ ਨੋਟ ਲਿਖੋ।
ਭਾਗ-ਅ
2. ਅੰਤਰਰਾਸ਼ਟਰੀ ਸੰਬੰਧਾਂ ਅਤੇ ਅੰਤਰਰਾਸ਼ਟਰੀ ਰਾਜਨੀਤੀ ਤੇ ਇਸ ਦੇ ਪ੍ਰਭਾਵ ਬਾਰੇ ਇੱਕ ਸੰਖਿਪਤ ਨੋਟ ਲਿਖੋ।
3. ਰਾਸ਼ਟਰੀ ਹਿੱਤ ਅਤੇ ਸੁਰੱਖਿਆ ਅਤੇ ਯੁੱਧ ਦੇ ਨਾਲ ਇਸਦੇ ਸੰਬੰਧ ਤੋਂ ਤੁਹਾਡਾ ਕੀ ਭਾਵ ਹੈ ?
ਭਾਗ-ਏ
4. ਸ਼ਕਤੀ ਦੇ ਸੰਤੁਲਨ ਦਾ ਅਰਥ, ਕ੍ਰਿਤੀ, ਇਤਿਹਾਸਕ ਵਿਕਾਸ ਅਤੇ ਕਾਰਜਸ਼ੀਲਤਾ ਨੂੰ ਪਰਿਭਾਸ਼ਿਤ ਕਰੋ।
5. ਸ਼ੀਤ ਯੁੱਧ ਦੀ ਸੰਸਾਰ ਦੀ ਰਾਜਨੀਤੀ ਦੇ ਅਰਥ, ਕਾਰਨ ਅਤੇ ਕੂਟਨੀਤਿਕ ਪ੍ਰਭਾਵ ਨੂੰ ਪਰਿਭਾਸ਼ਿਤ ਕਰੋ।
ਭਾਗ-ਸ
6. ਸਮੂਹਕ ਸੁਰੱਖਿਆ ਕੀ ਹੈ ? 1950 ਤੋਂ ਬਾਅਦ ਇਸਦੇ ਮੁਲਾਂਕਣ ਅਤੇ ਵਿਕਾਸ ਨੂੰ ਪਰਿਭਾਸ਼ਿਤ ਕਰੋ।
7. ਸਮੁਹਿਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਸੰਯੁਕਤ ਰਾਸ਼ਟਰ ਸੰਗਠਨ ਦੀ ਭੂਮਿਕਾ ਨੂੰ ਉਚਿਤ ਉਦਾਹਰਣਾਂ ਸਹਿਤ ਪਰਿਭਾਸ਼ਿਤ ਕਰੋ।
ਭਾਗ-ਹ
8. ਨਿਰਅਸਤਰੀਕਰਣ ਅਤੇ ਹਥਿਆਰ ਕੰਟਰੋਲ ਤੇ ਇੱਕ ਵਿਸਤ੍ਰਿਤ ਨੋਟ ਲਿਖੋ।
9. ਹਥਿਆਰ ਕੰਟਰੋਲ ਅਤੇ ਨਿਰਅਸਤਰੀਕਰਣ ਦੀ ਦਿਸ਼ਾ ਵਿੱਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਅਤੇ ਉਪਲੱਬਧਿਆਂ ਨੂੰ ਉਚਿਤ ਉਦਾਹਰਣਾਂ ਸਹਿਤ ਪਰਿਭਾਸ਼ਿਤ ਕਰੋ।
0 comments:
Post a Comment
North India Campus