B.A./B.Sc. (General) 2nd Semester
Geography
Paper: Cartography-II
Punjabi Medium
Time Allowed: Three Hours] [Maximum Marks: 20
ਨੋਟ :- ਪੰਜ ਪ੍ਰਸ਼ਨ ਕਰੋ। ਪ੍ਰਸ਼ਨ ਨੰਬਰ 1 ਲਾਜ਼ਮੀ ਹੈ। ਲਾਜ਼ਮੀ ਪ੍ਰਸ਼ਨ ਦੇ ਨਾਲ, ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਦੀ ਚੋਣ ਕਰਦੇ ਹੋਏ, ਚਾਰ ਪ੍ਰਸ਼ਨ ਕਰੋ।
ਉਪਯੂਕਤ ਨਕਸ਼ੇ ਅਤੇ ਚਿੱਤਰਾਂ ਨੂੰ ਖਾਸ ਕਰੈਡਿਟ ਦਿੱਤਾ ਜਾਵੇਗਾ।
ਨਿਮਨਲਿਖਿਤ ਵਿੱਚੋਂ ਕੋਈ ਚਾਰ, ਹਰੇਕ 25-30 ਸ਼ਬਦਾਂ ਵਿੱਚ ਕਰੋ :
(ਉ) ਕਾਰਟੋਗ੍ਰਾਫੀ ਨੂੰ ਪਰਿਭਾਸ਼ਿਤ ਕਰੋ।
(ਅ) ਨਕਸ਼ਾ ਡਿਜ਼ਾਇਨ
(ੲ) ਸਮਦਾਬ ਰੇਖਾ (Isobars)
(ਸ) ਮੌਸਮ ਦੇ ਤੱਤ
(ਹ) ਬਯੂਫੋਰਟ ਦੇ ਪੈਮਾਨੇ
(ਕ) ਜੀ. ਪੀ. ਐਸ. (GPS) ਦੀ ਧਾਰਨਾ ।
ਯੂਨਿਟ-I
2. ਆਧੁਨਿਕ ਕਾਲ ਦੇ ਨਾਲ ਮੱਧਕਾਲੀਨ ਕਾਰਟੋਗ੍ਰਾਫੀ ਦੀ ਤੁਲਨਾ ਅਤੇ ਇਸ ਵਿੱਚ ਭੇਦ ਕਰੋ ।
3. ਨਕਸ਼ੇ ਕੀ ਹਨ ? ਢੁੱਕਵੀਂ ਡਾਇਗਰਾਮ ਨਾਲ ਨਕਸ਼ਾ ਡਿਜ਼ਾਈਨ ਦੀਆਂ ਅਨਿਵਾਰਤਾਵਾਂ ਦਾ ਵਰਨਣ ਕਰੋ।
ਯੂਨਿਟ-II
4. ਨਕਸ਼ੇ ਨੂੰ ਕਿਵੇਂ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ ? ਨਸ਼ਿਆਂ ਨੂੰ ਵਧਾਉਣ ਅਤੇ ਘਟਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕਰੋ।
5. ਜੀ. ਪੀ. ਐਸ. (GPS) ਨੂੰ ਪਰਿਭਾਸ਼ਿਤ ਕਰੋ। ਕਿਸੇ ਸ਼ਹਿਰ ਵਿੱਚ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੇ ਮਾਨਚਿੱਤਰਣ ਲਈ ਇਸਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ?
ਯੂਨਿਟ-III
6. ਮੌਸਮ ਦੇ ਨਕਸ਼ੇ ਨੂੰ ਪਰਿਭਾਸ਼ਿਤ ਕਰੋ। ਮੌਸਮ ਦੇ ਨਕਸ਼ੇ ਵਿੱਚ ਦਰਸਾਏ ਗਏ ਵੱਖ-ਵੱਖ ਜਲਵਾਯੂ ਤੱਤਾਂ ਬਾਰੇ ਚਰਚਾ ਕਰੋ।
7. ਨਿਮਨਲਿਖਿਤ ਲਈ ਪ੍ਰਤੀਕਾਂ ਨੂੰ ਝਾ ਕਰੋ ਅਤੇ ਉਹਨਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ :
i) ਫਰੌਸਟ
(ii) ਬੂੰਦਾ-ਬਾਂਦੀ
(iii) ਸ਼ੁੱਧ ਹਵਾ
(iv) ਸਲੀਟ (Sleet)
ਯੂਨਿਟ-IV
8. ਤੁਹਾਨੂੰ ਦਿੱਤੇ ਗਏ ਮੌਸਮ ਮਾਨਚਿੱਤਰ ਵਿੱਚ ਮੌਸਮ ਦੀਆਂ ਸਥਿਤੀਆਂ ਦੀ ਵਿਆਖਿਆ ਕਰੋ।
9. ਮੌਸਮ ਪੂਰਵਾਨੁਮਾਨ ਕੀ ਹੈ ? ਮੌਸਮ ਪੂਰਵਾਨੁਮਾਨ ਵਿੱਚ ਹਾਲੀਆ ਪ੍ਰਗਤੀ ਤੇ ਚਰਚਾ ਕਰੋ।
0 comments:
Post a Comment
North India Campus