MA History 4th Semester
Punjab in the Twentieth Century (HIS - 126)
(Compulsory) Punjabi Medium
Paper-I
Time Allowed: Three Hours] [Maximum Marks: 80
Note: The candidate is required to attempt five questions in all. Question No. 1 is compulsory. Attempt any ten short answer-type questions. Each question will carry 2 marks. Attempt four essay-type questions, one each from four Units. Each question will carry 15 marks.
1. ਕੋਈ ਦਸ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ:
(1) ਪੰਜਾਬ ਭੂਮੀ ਹੱਕ-ਬਦਲੀ ਅਧਿਨਿਯਮ, 1901
(2) ਸਰਦਾਰ ਕਿਸ਼ਨ ਸਿੰਘ
(3) ਬਾਬਾ ਗੁਰਦਿੱਤ ਸਿੰਘ
(4) ਸਰ ਫਜ਼ਲ-ਏ-ਹੁਸੈਨ
(5) ਗੁਰਦਵਾਰਾ ਰਕਾਬ ਗੰਜ ਘਟਨਾ
(6) ਮੂਲ ਮਾਮਲੇ
(7) ਕਿਸ਼ਨ ਸਿੰਘ ਗੜਗੱਜ
(8) ਸੋਹਣ ਸਿੰਘ ਜੋਸ਼
(9) ਬਾਬਾ ਖੜਕ ਸਿੰਘ
(10) ਕੇਂਦਰੀ ਸਿੱਖ ਸੰਘ
(11) ਲਾਹੌਰ ਪ੍ਰਸਤਾਵ, 1940
(12) ਆਜ਼ਾਦ ਪੰਜਾਬ ਸਕੀਮ
(13) ਸਿਕੰਦਰ-ਬਲਦੇਵ ਸੰਧੀ
(14) ਸੱਚਰ ਫਾਰਮੂਲਾ
(15) PEPSU (ਪੈਪਸੂ)।
ਯੂਨਿਟ-I
II. 1907 ਦੇ ਕਿਰਸਾਣੀ ਅੰਦੋਲਨ ਉਪਰ ਵਿਸਤ੍ਰਿਤ ਨੋਟ ਲਿਖੋ।
III. ਗ਼ਦਰ ਲਹਿਰ ਉਪਰ ਵਿਸਤ੍ਰਿਤ ਨੋਟ ਲਿਖੋ।
ਯੂਨਿਟ-II
IV. ਬੱਬਰ ਅਕਾਲੀ ਲਹਿਰ ਉਪਰ ਵਿਸਤ੍ਰਿਤ ਨੋਟ ਲਿਖੋ।
V. ਪੰਜਾਬ ਰਾਜਨੀਤੀ ਵਿੱਚ 1930 ਤੱਕ ਖੱਬੇ ਪੱਖੀ ਦਲਾਂ ਦੀ ਭੂਮਿਕਾ ਦੀ ਆਲੋਚਨਾਤਮਕ ਸਮੀਖਿਆ ਕਰੋ।
ਯੂਨਿਟ-III
VI. ਪ੍ਰਾਂਤਿਕ ਸੁਤੰਤਰਤਾ ਅਧੀਨ ਸੰਘਵਾਦੀਆਂ ਦੀ ਕਾਰਜ-ਵਿਵਸਥਾ ਉਪਰ ਚਰਚਾ ਕਰੋ।
VII. ਪੰਜਾਬ ਦੇ ਲੋਕਾਂ ਉਪਰ 1947 ਦੇ ਬਟਵਾਰੇ ਦੇ ਵਿਭਿੰਨ ਪ੍ਰਭਾਵਾਂ ਉਪਰ ਚਰਚਾ ਕਰੋ।
ਯੂਨਿਟ-IV
VIII. ਪੰਜਾਬੀ ਸੂਬਾ ਬਣਾਉਣ ਲਈ ਪ੍ਰਮੁੱਖ ਪਰਿਸਥਿਤੀਆਂ ਨੂੰ ਅੰਕਿਤ ਕਰੋ।
IX. 1966 ਦੇ ਪੰਜਾਬ ਦੇ ਪੁਨਰ-ਸੰਗਠਨ ਅਧਿਨਿਯਮ ਉਪਰ ਵਿਸਤਾਰਪੂਰਵਕ ਚਰਚਾ ਕਰੋ।
0 comments:
Post a Comment
North India Campus