B.A. /B.Sc. (General) 4th Semester
Police Administration - Punjabi Medium
Paper-Law and Order Administration
Time Allowed: Three Hours] [Maximum Marks: 90
(ਪੰਜਾਬੀ ਅਨੁਵਾਦ)
ਨੋਟ:- (i) ਕੁਲ ਪੰਜ ਪ੍ਰਸ਼ਨ ਕਰੋ।
(ii) ਹਰੇਕ ਯੂਨਿਟ ਵਿੱਚੋਂ ਇੱਕ-ਇੱਕ ਪ੍ਰਸ਼ਨ ਕਰੋ।
(iii) ਪਹਿਲਾ ਪ੍ਰਸ਼ਨ ਲਾਜ਼ਮੀ ਹੈ।
1. ਕੋਈ ਨੌਂ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ :
(i) ਤੁਸੀਂ ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਤੋਂ ਕੀ ਭਾਵ ਲੈਂਦੇ ਹੋ ?
(ii) ਭਾਰਤ ਵਿੱਚ ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਦੇ ਦੋ ਬੁਨਿਆਦੀ ਮੁੱਦਿਆਂ ਦਾ ਵਰਣਨ ਕਰੋ।
(ii) ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਵਿੱਚ ਪੁਲਿਸ ਦੇ ਦੋ ਬੁਨਿਆਦੀ ਕਾਰਜਾਂ ਦਾ ਉਲੇਖ ਕਰੋ।
(iv) ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਵਿੱਚ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਦਾ ਸੰਖਿਪਤ ਵਰਣਨ ਕਰੋ।
(v) ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਵਿੱਚ ਸਵਾਸਥ ਵਿਭਾਗ ਦੀ ਕੀ ਭੂਮਿਕਾ ਹੈ ?
(v) ਤੁਸੀਂ ਫ਼ਿਰਕੂ ਫਸਾਦਾਂ ਤੋਂ ਕੀ ਭਾਵ ਲੈਂਦੇ ਹੋ ?
(vi) ਉਦਯੋਗਿਕ ਝਗੜਿਆਂ ਦੇ ਦੋ ਕਾਰਨ ਦੱਸੋ।
(vii) ਤੁਸੀਂ ਕ੍ਰਿਸ਼ੀ ਸੰਘਰਸ਼ਾਂ ਤੋਂ ਕੀ ਭਾਵ ਲੈਂਦੇ ਹੋ ?
(ix) ਕਾਨੂੰਨ ਅਤੇ ਵਿਵਸਥਾ ਸਾਹਮਣੇ ਸਭ ਤੋਂ ਵੱਧ ਮਹੱਤਵਪੂਰਨ ਦੋ ਚੁਣੌਤੀਆਂ ਕੀ ਹਨ ?
(x) ਤੁਸੀਂ ਰਾਸ਼ਟਰੀ ਸੁਰੱਖਿਆ ਤੋਂ ਕੀ ਭਾਵ ਲੈਂਦੇ ਹੋ ?
(xi) ਭਾਰਤ ਵਿੱਚ ਰਾਸ਼ਟਰੀ ਸੁਰੱਖਿਆ ਸਾਹਮਣੇ ਦੋ ਚੁਣੌਤੀਆਂ ਦਾ ਵਰਣਨ ਕਰੋ।
(xii) ਤੁਸੀਂ ਸਾਈਬਰ-ਅਪਰਾਧ ਤੋਂ ਕੀ ਭਾਵ ਲੈਂਦੇ ਹੋ ?
ਯੂਨਿਟ-I
2. ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਦੇ ਅਰਥ, ਸਰੂਪ ਅਤੇ ਖੇਤਰ ਦਾ ਵਰਣਨ ਕਰੋ ।
3. ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਦੇ ਮਹੱਤਵ ਦੀ ਵਿਆਖਿਆ ਕਰੋ।
ਯੂਨਿਟ-II
4. ਜ਼ਿਲ੍ਹਾ ਪੱਧਰ ਤੇ ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਦੀਆਂ ਏਜੰਸੀਆਂ ਵਜੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਅਤੇ ਮਹੱਤਵ ਉਪਰ ਚਰਚਾ ਕਰੋ।
5. ਜ਼ਿਲ੍ਹਾ ਪੱਧਰ ਤੇ ਕਾਨੂੰਨ ਅਤੇ ਪ੍ਰਸ਼ਾਸਨ ਦੀਆਂ ਏਜੰਸੀਆਂ ਵਜੋਂ ਕਾਨੂੰਨੀ ਅਦਾਲਤਾਂ ਦੀ ਭੂਮਿਕਾ ਅਤੇ ਮਹੱਤਵ ਦਾ ਵਰਣਨ ਕਰੋ।
ਯੂਨਿਟ-III
6. ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਸਾਹਮਣੇ ਵਿਭਿੰਨ ਚੁਣੌਤੀਆਂ ਦੀ ਵਿਆਖਿਆ ਕਰੋ ।
7. ਭੀੜ ਦੇ ਪ੍ਰਬੰਧਨ ਵਿੱਚ ਕਾਨੂੰਨ ਅਤੇ ਵਿਵਸਥਾ ਪ੍ਰਸ਼ਾਸਨ ਦੀ ਭੂਮਿਕਾ ਦਾ ਵਰਣਨ ਕਰੋ।
ਯੂਨਿਟ-IV
8. ਰਾਸ਼ਟਰੀ ਸੁਰੱਖਿਆ ਦੀ ਧਾਰਨਾ ਅਤੇ ਮਹੱਤਵ ਉਪਰ ਚਰਚਾ ਕਰੋ।
9. ਭਾਰਤ ਵਿੱਚ ਰਾਸ਼ਟਰੀ ਸੁਰੱਖਿਆ ਲਈ ਚੁਣੌਤੀਆਂ ਦੀ ਵਿਆਖਿਆ ਕਰੋ।
0 comments:
Post a Comment
North India Campus