B.A. / B.Sc. (General) 4th Semester
History
Paper-History of the Punjab (1469-1849A.D.)
Punjabi Medium
Time Allowed: Three Hours] [Maximum Marks: 90
(ਪੰਜਾਬੀ ਅਨੁਵਾਦ)
Note:- (i) Attempt five questions in all. Question 1 is compulsory.
(ii) Attempt one question from each of Units I to IV.
(iii) For private candidates who have not been assessed earlier for internal assessment, the marks secured by them in theory paper will proportionately be increased to maximum marks of the paper in lieu of internal assessment. (
iv) An outline map of pre-partition Punjab is attached.
1. ਕੋਈ ਨੌਂ à¨ਾਗ ਕਰੋ। ਹਰੇਕ à¨ਾਗ ਦਾ ਉੱਤਰ 25-30 ਸ਼ਬਦਾਂ ਵਿਚ ਦਿਓ:
(i) ਮੰਜੀ ਵਿਵਸਥਾ ਕਿਸਨੇ ਅਤੇ ਕਿਉਂ ਸ਼ੁਰੂ ਕੀਤੀ ?
(ii) ਮਸੰਦ।
(ii) à¨ਾਈ ਗੁਰਦਾਸ ਕੌਣ ਸੀ?
(iv) ਅਕਾਲ ਤਖ਼ਤ ਦਾ ਮਹੱਤਵ
(v) ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਕਿਥੇ ਅਤੇ ਕਦੋਂ ਹੋਈ ਸੀ ?
(v) ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਲਿਖੋ।
(vii) ਚੱਪੜ ਚਿà©œੀ ਦੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਲੜੀ ਗਈ ਸੀ ?
(vi) ਬੰਦਾ ਬਹਾਦੁਰ ਨੂੰ ਕਦੋਂ ਅਤੇ ਕਿਥੇ ਫਾਂਸੀ ਦਿੱਤੀ ਗਈ ਸੀ ?
(ix) ਤੁਸੀਂ ਮਿਸਲ ਬਾਰੇ ਕੀ ਜਾਣਦੇ ਹੋ ?
(x) ਤੁਸੀਂ ਰਾਖੀ ਤੋਂ ਕੀ à¨ਾਵ ਲੈਂਦੇ ਹੋ ?
(xi) ਰਣਜੀਤ ਸਿੰਘ ਦੇ ਕਿਸੇ ਦੋ ਮੰਤਰੀਆਂ ਦੇ ਨਾਂ ਲਿਖੋ।
(xii) ਜਮਰੌਦ ਦੀ ਲੜਾਈ।
(xii) ਰਾਣੀ ਜਿੰਦਾਂ ਕੌਣ ਸੀ ?
(xiv) ਪਹਿਲੇ ਅੰਗ੍ਰੇਜ਼-ਸਿੱਖ ਯੁੱਧ ਦੀਆਂ ਚਾਰ ਲੜਾਈਆਂ ਦੇ ਨਾਂ ਲਿਖੋ।
(xv) ਪੰਜਾਬ ਉਪਰ ਬਰਤਾਨਵੀ ਸਾਮਰਾਜ ਦਾ ਕਬਜ਼ਾ ਕਦੋਂ ਕੀਤਾ ਗਿਆ ਸੀ ? ਉਸ ਸਮੇਂ ਗਵਰਨਰ ਜਨਰਲ ਕੌਣ ਸੀ ?
ਯੂਨਿਟ-I
II. ਗੁਰੂ ਨਾਨਕ ਦੇ ਮੁੱਖ ਉਪਦੇਸ਼ਾਂ ਦਾ ਵਰਣਨ ਕਰੋ।
III. ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਕਾਰਨਾਂ ਅਤੇ ਮਹੱਤਵ ਉਪਰ ਚਰਚਾ ਕਰੋ।
ਯੂਨਿਟ-II
IV. ਖਾਲਸਾ ਦੀ ਸਾਜਨਾ ਦੀਆਂ ਪਰਿਸਥਿਤੀਆਂ ਦੀ ਸਮੀਖਿਆ ਕਰੋ। ਇਸਦਾ ਮਹੱਤਵ ਵੀ ਦੱਸੋ।
V. 18ਵੀਂ ਸਦੀ ਦੀ ਰਾਜ-ਵਿਵਸਥਾ ਵਿੱਚ ਗੁਰਮਤਾ ਅਤੇ ਦਲ ਖਾਲਸਾ ਦੀ à¨ੂਮਿਕਾ ਉਪਰ ਵਿਸਤ੍ਰਿਤ ਨੋਟ ਲਿਖੋ।
ਯੂਨਿਟ-III
VI. ਰਣਜੀਤ ਸਿੰਘ ਅਧੀਨ ਲਾਹੌਰ ਰਾਜ ਦੇ ਵਿਸਤਾਰ ਬਾਰੇ ਤੁਸੀਂ ਕੀ ਜਾਣਦੇ ਹੋ ?
VII. 19ਵੀਂ ਸਦੀ ਦੇ ਪ੍ਰਾਰੰà¨ਿਕ ਪੰਜਾਬ ਵਿੱਚ ਸਮਾਜਕ ਸੰਰਚਨਾ ਦਾ ਵਰਣਨ ਕਰੋ।
ਯੂਨਿਟ-IV
VIII. 1839 ਤੱਕ ਅੰਗ੍ਰੇਜ਼-ਸਿੱਖ ਸੰਬੰਧਾਂ ਉਪਰ ਵਿਸਤ੍ਰਿਤ ਨੋਟ ਲਿਖੋ।
IX. ਪੰਜਾਬ ਦੇ ਨਕਸ਼ੇ ਉਪਰ ਹੇਠਲਿਖੀਆਂ ਥਾਵਾਂ ਨੂੰ ਦਿਖਾਓ ਅਤੇ ਕਿਸੇ ਚਾਰ ਉਪਰ ਵਿਆਖਿਆਤਮਕ ਨੋਟ ਲਿਖੋ :
ਅਮ੍ਰਿਤਸਰ, ਗੋਇੰਦਵਾਲ, ਕਰਤਾਰਪੁਰ, ਆਨੰਦਪੁਰ ਸਾਹਿਬ, ਰੋਪੜ, ਮੁਕਤਸਰ, ਲਾਹੌਰ, ਸਰਹਿੰਦ, ਮੁਲਤਾਨ, ਪਾਉਂਟਾ ਸਾਹਿਬ ।
0 comments:
Post a Comment
North India Campus