B.A./B.Sc. (General) 4th Semester
Geography - Punjabi Medium
Paper-: Geography of Punjab
Time Allowed: Three Hours] [Maximum Marks: 60
Note:- (i) Attempt five questions in all.
(ii) Question No. 1 is compulsory.
(iii) Attempt one question from each Unit.
(iv) Credit will be given for use of suitable maps and diagrams.
(v) Only unmarked maps and stencils and colour pen/ pencils are allowed.
1. ਕੋਈ ਦਸ ਭਾਗ ਕਰੋ। ਹਰੇਕ ਭਾਗ ਦਾ ਉੱਤਰ 25-30 ਸ਼ਬਦਾਂ ਵਿਚ ਦਿਓ :
(ੳ) ਉਨ੍ਹਾਂ ਰਾਜਾਂ ਦੇ ਨਾਂ ਲਿਖੋ ਜਿਨ੍ਹਾਂ ਦੀ ਹੱਦ ਪੰਜਾਬ ਨਾਲ ਲਗਦੀ ਹੈ।
(ਅ) ਤੁਸੀਂ ‘ਕੰਡੀ ਇਲਾਕੇ ਤੋਂ ਕੀ ਭਾਵ ਲੈਂਦੇ ਹੋ ?
() ਪੰਜਾਬ ਦੇ ਕਿਸੇ ਦੋ ਜ਼ਿਲਿਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ‘ਚੋਆਂ ਦੀ ਅਧਿਕਤਮ ਸੰਖਿਆ ਹੈ।
(ਸ) ਰਣਜੀਤ ਸਾਗਰ ਡੈਮ ਜਾਂ ਥਾਨਾ ਡੈਮ ਕਿਹੜੇ ਦਰਿਆ ਉਪਰ ਬਣਾਇਆ ਹੈ ?
(ਹ) ਪੱਛਮੀ ਗੜਬੜਾਂ ਕੀ ਹਨ ?
(ਕ) ਦੋ ਜ਼ਿਲ੍ਹਿਆਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਇਕ ਪ੍ਰਤਿਸ਼ਤ ਤੋਂ ਘੱਟ ਜ਼ਿਲ੍ਹਾ ਖੇਤਰ ਵਿੱਚ ਜੰਗਲ ਹਨ।
(ਖ) ਰਾਖਵੇਂ ਜੰਗਲਾਂ ਅਤੇ ਸੁਰੱਖਿਅਤ ਜੰਗਲਾਂ ਵਿੱਚ ਕੀ ਅੰਤਰ ਹੈ ?
(ਗ) ਪੰਜਾਬ ਦੇ ਦੋ ਥਰਮਲ ਪਾਵਰ ਪਲਾਂਟਾਂ ਦੇ ਨਾਂ ਲਿਖੋ। (ਘ) ਤਿੰਨ ਤੱਤਾਂ ਦੇ ਨਾਂ ਲਿਖੋ ਜਿਹੜੇ ਆਬਾਦੀ ਦੇ ਵਾਧੇ ਦਾ ਹਿਸਾਬ ਲਗਾਉਣ ਵਿੱਚ ਮਦਦ ਕਰਦੇ ਹਨ ?
(੩) ਦੋ ਜ਼ਿਲਿਆਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਸ਼ਹਿਰੀ ਆਬਾਦੀ ਦੀ ਘੱਟ ਪ੍ਰਤਿਸ਼ਤਤਾ ਹੈ।
(ਚ) ਪੰਜਾਬ ਵਿੱਚ ਰਾਸ਼ਟਰੀ ਮੁੱਖ ਮਾਰਗਾਂ ਉਪਰ ਨੋਟ ਲਿਖੋ।
(ਛ) ਭਾਖੜਾ ਨਹਿਰ ਪ੍ਰਬੰਧ ਦਾ ਵਰਣਨ ਕਰੋ।
(ਜ) ਅੰਤਰ-ਰਾਜੀ ਵਪਾਰ ਕੀ ਹੈ ? ਉਦਾਹਰਨਾਂ ਦਿਓ।
(ਝ) ਪੰਜਾਬ ਦੇ ਪ੍ਰਸ਼ਾਸਨਿਕ ਮੰਡਲਾਂ ਉਪਰ ਨੋਟ ਲਿਖੋ।
(ਵ) ਅਤਿਆਧਿਕ ਗੰਨਾ ਉਤਪਾਦਨ ਇਲਾਕਿਆਂ ਦੇ ਨਾਂ ਲਿਖੋ ਜਿਹੜੇ ਰਾਜ ਦੇ ਕੁਲ ਉਤਪਾਦਨ ਵਿੱਚ ਦਸ ਪ੍ਰਤਿਸ਼ਤ ਤੋਂ ਵੱਧ ਯੋਗਦਾਨ ਦਿੰਦੇ ਹਨ। ਕਾਰਨ ਵੀ ਦੱਸੋ। 10x2=20
ਯੂਨਿਟ-I
II. ਪੰਜਾਬ ਦੀ ਸਥਿਤੀ ਅਤੇ ਕੁਮ-ਵਿਕਾਸ ਦਾ ਵਰਣਨ ਕਰੋ।
III. ਮਾਲਵਾ ਦੇਸ਼ ਦੀ ਸਥਿਤੀ, ਰਿਲੀਫ, ਜਲ-ਨਿਕਾਸੀ ਪ੍ਰਬੰਧ ਅਤੇ ਸਿੰਜਾਈ ਪ੍ਰਬੰਧ ਉਪਰ ਚਰਚਾ ਕਰੋ।
ਯੂਨਿਟ-II
IV. ‘ਬਨਸਪਤੀ’ ਨੂੰ ਪਰਿਭਾਸ਼ਿਤ ਕਰੋ। ਇਸਦਾ ਭੂਗੋਲਿਕ ਵਰਗੀਕਰਨ ਕਰੋ ਅਤੇ ਰਾਜ ਵਿੱਚ ਜੰਗਲ ਖੇਤਰ ਨੂੰ ਵਧਾਉਣ ਲਈ ਸੁਝਾਅ ਦਿਓ। 10
V. ਪੰਜਾਬ ਦੇ ਮੁੱਖ ਹਾਈਡੋ-ਇਲੈਕਟ੍ਰਿਕ ਪ੍ਰੋਜੈਕਟਾਂ ਦਾ ਵੇਰਵਾ ਦਿਓ। 10
ਯੂਨਿਟ-III
VI. ਪੰਜਾਬ ਦੀ ਖੇਤੀਬਾੜੀ ਦੀਆਂ ਵਿਸ਼ੇਸ਼ਤਾਵਾਂ ਉਪਰ ਨਿਬੰਧ ਲਿਖੋ। 10
VII. ਪੰਜਾਬ ਵਿੱਚ ਡੇਅਰੀ-ਉਦਯੋਗ ਦਾ ਵੇਰਵਾ ਦਿਉ। 10
ਯੂਨਿਟ-IV
VIII. “ਪੰਜਾਬ ਦਾ ਲਿੰਗ ਅਨੁਪਾਤ ਦੇਸ਼ ਦੇ ਲਿੰਗ ਅਨੁਪਾਤ ਨਾਲੋਂ ਘੱਟ ਹੈ।” ਚਰਚਾ ਕਰੋ। 10
IX. ਖੰਡ ਉਦਯੋਗ ਦੀਆਂ ਆਵੱਸ਼ਕ ਲੋੜਾਂ ਕੀ ਹਨ? ਪੰਜਾਬ ਵਿੱਚ ਖੰਡ ਉਦਯੋਗ ਦਾ ਵੇਰਵਾ ਦਿਓ। 10
0 comments:
Post a Comment
North India Campus